ਕਿਸਾਨਾਂ ਨੇ ਜੇਜੇਪੀ ਤੇ ਬੀਜੇਪੀ ਵਿਧਾਇਕਾਂ ਦਾ ਖੜਕਾਇਆ ਬੂਹਾ, ਦਿੱਤੀ ਚੇਤਾਵਨੀ
Continues below advertisement
ਬੀਜੇਪੀ ਨੇ ਵਿਧਾਇਕਾਂ ਨੂੰ ਜਾਰੀ ਕੀਤਾ ਵਿਪ੍ਹ
ਕਾਂਗਰਸ ਅਤੇ ਜੇਜੇਪੀ ਨੇ ਵੀ ਜਾਰੀ ਕੀਤਾ ਵਿਪ੍ਹ
ਹਰਿਆਣਾ ਸਰਕਾਰ ਖ਼ਿਲਾਫ ਕਿਸਾਨਾਂ ਦੀ ਹੁੰਕਾਰ
ਜੇਜੇਪੀ ਅਤੇ ਬੀਜੇਪੀ ਵਿਧਾਇਕਾਂ ਦਾ ਖੜਕਾਇਆ ਬੂਹਾ
ਸਰਕਾਰ ਖ਼ਿਲਾਫ ਵੋਟ ਪਾਉਣ ਦੀ ਕੀਤੀ ਅਪੀਲ
ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਘਿਰੀ ਖੱਟਰ ਸਰਕਾਰ
ਹਰਿਆਣਾ ਸਰਕਾਰ ਖ਼ਿਲਾਫ ਪੇਸ਼ ਹੋਣਾ ਬੇਭਰੋਸਗੀ ਮਤਾ
10 ਮਾਰਚ ਨੂੰ ਸਦਨ ‘ਚ ਪੇਸ਼ ਹੋਣਾ ਬੇਭਰੋਸਗੀ ਮਤਾ
ਕੀ ਕਿਸਾਨ ਬਦਲਣਗੇ ਵਿਧਾਨ ਸਭਾ ਦਾ ਗਣਿਤ ?
ਖੱਟਰ ਸਰਕਾਰ ਖ਼ਿਲਾਫ ਮੈਦਾਨ ‘ਚ ਕਿਸਾਨ
Continues below advertisement
Tags :
Farmers\' Protest BJP Jjp Kisan Mahapanchayat Delhi Farmers Protest Farmers Protest Today Farmer Protest Today Farmers Protest In Delhi Farmers Protest Live Farmers Protest To Delhi Maha Panchayat Farmers Protest 100th Day Farmers Delhi Protest 100 Days Of Farmers Protest Farmers Warns To BJP