ਭਲਕੇ ਟਰੈਕਟਰਾਂ ਨਾਲ ਦਿੱਲੀ ਨੂੰ ਘੇਰਣਗੇ ਕਿਸਾਨ, ਜਾਣੋ ਕੀ ਹੈ ਰਣਨੀਤੀ?

Continues below advertisement
ਕਿਸਾਨ ਜਥੇਬੰਦੀਆਂ 7 ਜਨਵਰੀ ਨੂੰ ਕਰਨਗੀਆਂ ਮਾਰਚ
ਕਿਸਾਨਾਂ ਮੁਤਾਬਕ 26 ਜਨਵਰੀ ਦੀ ਪਰੇਡ ਦਾ ਅਭਿਆਸ
7 ਜਨਵਰੀ ਨੂੰ ਸਵੇਰੇ 11 ਵਜੇ ਹੋਵੇਗਾ ਟਕੈਰਟਰ ਮਾਰਚ
8 ਜਨਵਰੀ ਨੂੰ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ
ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ 
ਕਿਸਾਨ ਜਥੇਬੰਦੀਆਂ 'ਚ ਪੂਰੀ ਤਰ੍ਹਾਂ ਏਕਾ - ਮੇਜਰ ਸਿੰਘ
'ਖੇਤੀ ਕਾਨੂੰਨ ਕਿਸਾਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ' 
ਸਿੰਘੂ ਬੌਰਡਰ ਤੋਂ ਰਸੋਈ ਢਾਬੇ 'ਤੇ ਇਕੱਠੇ ਹੋਣਗੇ ਕਿਸਾਨ  
Continues below advertisement

JOIN US ON

Telegram