ਹੁਣ ਨੈਸ਼ਨਲ ਹਾਈਵੇਜ਼ ਤੋਂ ਲੰਘਣ ਵਾਲੀਆਂ ਗੱਡੀਆਂ ਲਈ ਫਾਸਟੈਗ ਜ਼ਰੂਰੀ

15 ਫਰਵਰੀ ਤੋਂ ਜ਼ਰੂਰੀ ਹੋਇਆ ਫਾਸਟੈਗ.ਨੈਸ਼ਨਲ ਹਾਈਵੇਜ਼ ਤੋਂ ਲੰਘਣ ਵਾਲੀਆਂ ਗੱਡੀਆਂ ਲਈ ਜ਼ਰੂਰੀ.100 ਫੀਸਦ ਟੋਲ ਫਾਸਟੈਗ ਨਾਲ ਇਕੱਠ ਕਰਨ ਦਾ ਟੀਚਾ.ਦੇਸ਼ ਦੇ ਸਾਰੇ ਹਾਈਵੇਜ਼ ‘ਤੇ ਫਾਸਟੈਗ ਜ਼ਰੂਰੀ ਹੋਵੇਗਾ.ਫਾਸਟੈਗ ਨਾ ਹੋਣ ‘ਤੇ ਦੋਗੁਣਾ ਟੋਲ ਜਾਂ ਜੁਰਮਾਨਾ ਦੇਣਾ ਪਵੇਗਾ.ਫਾਸਟੈਗ ਇੱਕ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਸਿਸਟਮ.ਫਾਸਟੈਗ ਨਾਲ ਨਗਦ ਭੁਗਤਾਨ ਤੋਂ ਮਿਲੇਗਾ ਛੁਟਕਾਰਾ.ਪੰਜਾਬ ਹਰਿਆਣਾ ‘ਚ ਕਿਸਾਨਾਂ ਨੇ ਫ੍ਰੀ ਕੀਤੇ ਹੋਏ ਨੇ ਟੋਲ.2019 ‘ਚ ਲਾਗੂ ਹੋਇਆ ਸੀ ਫਾਸਟੈਗ

JOIN US ON

Telegram
Sponsored Links by Taboola