Uttrakhand | ਅਚਾਨਕ ਆਏ ਹੜ੍ਹ ਨੇ ਪਿੰਡ ਦੇ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਦਿੱਤਾ - ਵੇਖੋ ਤਬਾਹੀ ਦਾ ਮੰਜ਼ਰ

Continues below advertisement

Uttrakhand | ਅਚਾਨਕ ਆਏ ਹੜ੍ਹ ਨੇ ਪਿੰਡ ਦੇ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਦਿੱਤਾ - ਵੇਖੋ ਤਬਾਹੀ ਦਾ ਮੰਜ਼ਰ
ਨੈਨੀਤਾਲ 'ਚ ਸਾਂਵਲਦੇ ਨਦੀ ਦਾ ਕਹਿਰ 
ਸਾਂਵਲਦੇ ਨਦੀ 'ਚ ਅਚਾਨਕ ਆਇਆ ਹੜ੍ਹ
ਕਈ ਘਰ ਪਾਣੀ 'ਚ ਵਹਿ ਗਏ
ਕਈ ਘਰਾਂ ਚ ਮਲਬਾ ਭਰ ਗਿਆ 
ਲੋਕਾਂ ਦੇ ਪਾਲਤੂ ਜਾਨਵਰ ਵੀ ਪਾਣੀ 'ਚ ਰੁੜ੍ਹ ਗਏ 

ਤਬਾਹੀ ਦਾ ਇਹ ਮੰਜ਼ਰ ਵੇਖਣ ਨੂੰ ਮਿਲਿਆ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਚ 
ਜਿਥੇ ਸਾਂਵਲਦੇ ਨਦੀ ਚ ਅਚਾਨਕ ਹੜ੍ਹ ਆ ਗਿਆ 
ਜਿਸ ਨੇ ਇਲਾਕੇ ਚ ਭਾਰੀ ਤਬਾਹੀ ਮਚਾਈ 
ਅਚਾਨਕ ਆਏ ਹੜ੍ਹ ਨੇ ਪਿੰਡ ਦੇ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਦਿੱਤਾ 
ਜਿਸ ਕਾਰਨ ਕਈ ਲੋਕਾਂ ਦੇ ਘਰ ਇਸਦੀ ਲਪੇਟ ਚ ਆ ਗਏ 
ਕਈ ਘਰ ਪਾਣੀ ਚ ਵਹਿ ਗਏ ਤੇ ਕਈ ਘਰਾਂ ਚ ਮਲਬਾ ਭਰ ਗਿਆ 
ਇੰਨਾ ਹੀ ਨਹੀਂ ਲੋਕਾਂ ਦੇ ਪਾਲਤੂ ਜਾਨਵਰ ਵੀ ਪਾਣੀ ਚ ਰੁੜ੍ਹ ਗਏ 
ਜਿਸ ਤੋਂ ਬਾਅਦ ਲੋਕ ਰੋਂਦੇ ਕੁਰਲਾਉਂਦੇ ਪ੍ਰਸ਼ਾਸਨ ਤੋਂ ਮਦਦ ਮੰਗਦੇ ਨਜ਼ਰ ਆਏ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Continues below advertisement

JOIN US ON

Telegram