Breaking: CBI ਦੇ ਸਾਬਕਾ ਚੀਫ਼ ਰੰਜੀਤ ਸਿਨਹਾ ਦਾ ਹੋਇਆ ਦੇਹਾਂਤ
Continues below advertisement
ਸੀਬੀਆਈ ਦੇ ਸਾਬਕਾ ਚੀਫ ਰੰਜੀਤ ਸਿਨਹਾ ਦਾ ਹੋਇਆ ਦੇਹਾਂਤ, ਦਿੱਲੀ ‘ਚ 68 ਵਰ੍ਹਿਆਂ ਦੇ ਰੰਜੀਤ ਸਿਨਹਾ ਨੇ ਲਏ ਆਖ਼ਰੀ ਸਾਹ, ਸੀਬੀਆਈ ਡਾਇਰੈਕਟਰ, ਆਈਟੀਬੀਪੀ ਡੀਜੀ ਵਰਗੇ ਅਹੁਦਿਆਂ ‘ਤੇ ਰਹੇ ਸਨ, 1974 ਬੈਚ ਦੇ ਆਈਪੀਐੱਸ ਅਫ਼ਸਰ ਸਨ ਰੰਜੀਤ ਸਿਨਹਾ
Continues below advertisement