ਤਾਜ ਮਹਿਲ ਸਮੇਤ ਸਾਰੇ ਸਮਾਰਕਾਂ 'ਚ ਮੁਫਤ ਐਂਟਰੀ

Agra Taj Entry Free: ਆਗਰਾ 'ਚ 5 ਤੋਂ 15 ਅਗਸਤ ਤੱਕ ਤਾਜ ਮਹਿਲ ਸਮੇਤ ਸਾਰੇ ਸਮਾਰਕਾਂ 'ਚ ਫਰੀ ਐਂਟਰੀ
Agra Historical Monument News: ਆਗਰਾ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ 5 ਅਗਸਤ ਤੋਂ 15 ਅਗਸਤ ਤੱਕ ਇਤਿਹਾਸਕ ਸਮਾਰਕਾਂ ਵਿੱਚ ਦਾਖ਼ਲੇ ਲਈ ਲੋਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਇਸ ਸਬੰਧੀ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਸਾਰੇ ਖੇਤਰੀ ਨਿਰਦੇਸ਼ਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਵਿੱਚ ਆਗਰਾ ਦਾ ਤਾਜ ਮਹਿਲ, ਫਤਿਹਪੁਰ ਸੀਕਰੀ, ਸਿਕੰਦਰਾ ਅਤੇ ਹੋਰ ਸਮਾਰਕ ਸ਼ਾਮਲ ਹਨ।

Agra, Historical Monument, Free entry to all monuments, Taj Mahal in Agra, Taj Mahal, ABP Sanjha, Punjabi News

ਆਗਰਾ, ਇਤਿਹਾਸਕ ਸਮਾਰਕ, ਸਾਰੇ ਸਮਾਰਕਾਂ ਲਈ ਮੁਫਤ ਦਾਖਲਾ, ਆਗਰਾ ਵਿੱਚ ਤਾਜ ਮਹਿਲ, ਤਾਜ ਮਹਿਲ, ਏਬੀਪੀ ਸਾਂਝਾ, ਪੰਜਾਬੀ ਨਿਊਜ਼

JOIN US ON

Telegram
Sponsored Links by Taboola