French President to arrive in Jaipur today | ਫਰਾਂਸ ਦੇ ਰਾਸ਼ਟਰਪਤੀ ਆ ਰਹੇ ਭਾਰਤ, ਜੈਪੁਰ ਘੁੰਮਣਗੇ ਮੈਕ੍ਰੋਂ

Emmanuel Macron to arrive in Jaipur today | ਫਰਾਂਸ ਦੇ ਰਾਸ਼ਟਰਪਤੀ ਆ ਰਹੇ ਭਾਰਤ, ਜੈਪੁਰ ਘੁੰਮਣਗੇ ਮੈਕ੍ਰੋਂ

#EmmanuelMacron #Jaipur #FrenchPresident #PMModi #JantarMantar #HawaMahal #abpsanjha 

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਅੱਜ ਤੋਂ 2 ਦਿਨਾਂ ਦੇ ਦੌਰੇ ਤੇ ਭਾਰਤ ਆ ਰਹੇ ਨੇ ਉਹ ਗਣਰਾਜ ਦਿਹਾੜੇ ਦੀ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਮੈਕ੍ਰੋਂ ਪੈਰਿਸ ਤੋਂ ਸਿੱਧਾ ਜੈਪੁਰ ਉਤਰਣਗੇ ਅਤੇ ਸਭ ਤੋਂ ਪਹਿਲਾਂ ਆਮੇਰ ਕਿਲਾ ਜਾਣਗੇ, ਇਸ ਦੌਰਾਨ ਮੈਕ੍ਰੋਂ ਭਾਰਤੀ ਕਾਰੀਗਰਾਂ ਅਤੇ ਹੋਰ ਸੱਭਿਆਚਾਰਕ ਪ੍ਰੋਜੈਕਸ ਨਾਲ ਜੁੜੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ |

JOIN US ON

Telegram
Sponsored Links by Taboola