ਟਰੇਨ 'ਚ ਬੰਬ ਦੀ ਝੂਠੀ ਸੂਚਨਾ ਦੇਣ ਵਾਲਾ ਗ੍ਰਿਫਤਾਰ, ਝਗੜੇ ਕਰਕੇ ਕੀਤਾ ਅਜਿਹਾ ਕਾਰਾ
ਉੱਤਰਾਖੰਡ 'ਚ ਕੰਵਰ ਸਪੈਸ਼ਲ ਟਰੇਨ 'ਚ ਬੰਬ ਦੀ ਸੂਚਨਾ ਮਿਲਣ ਕਾਰਨ ਹੜਕੰਪ ਮਚ ਗਿਆ,,, ਟਰੇਨ ਦਿੱਲੀ ਤੋਂ ਯਾਤਰੀਆਂ ਨੂੰ ਲੈ ਕੇ ਹਰਿਦੁਆਰ ਪਹੁੰਚੀ ਸੀ,,, ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਮੁਸਾਫਰਾਂ ਨੂੰ ਸੁਚੇਤ ਕਰਦੇ ਹੋਏ ਤੁਰੰਤ ਸਟੇਸ਼ਨ ਦੀ ਤਲਾਸ਼ੀ ਲਈ, ਪਰ ਬੰਬ ਕਿਤੇ ਵੀ ਨਹੀਂ ਮਿਲਿਆ, ਪੁਲਿਸ ਨੂੰ ਟਰੇਨ ਦੀ ਜਾਂਚ ਤੋਂ ਪਤਾ ਲੱਗਾ ਕਿ ਸੂਚਨਾ ਫਰਜ਼ੀ ਸੀ,,, ਕੰਵਰੀਆਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ,,, ਜਿਸ ਤੋਂ ਬਾਅਦ ਗਾਜ਼ੀਆਬਾਦ ਨਿਵਾਸੀ ਰਿੰਕੂ ਵਰਮਾ ਨੇ ਕੰਟਰੋਲ ਰੂਮ 'ਚ ਟਰੇਨ 'ਚ ਬੰਬ ਹੋਣ ਦੀ ਗਲਤ ਜਾਣਕਾਰੀ ਦਿੱਤੀ।
Tags :
Bomb Abp Sanjha Kanwar Yatra Kanwar Yatra 2022 Kanwar Special Train Haridwar Train Bomb Bomb In Train