ਪਹਿਲਾਂ ਪੀਐਮ ਮੋਦੀ ਨੂੰ ਸਮਝਦਾ ਸੀ ਬੇਰਹਿਮ Azad
Continues below advertisement
Ghulam Nabi Azad First statement after Resignation: ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਸੋਮਵਾਰ ਨੂੰ Congressਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ ਅਤੇ ਪਾਰਟੀ ਛੱਡਣ 'ਤੇ ਪਹਿਲੀ ਵਾਰ ਬਿਆਨ ਦਿੱਤਾ। ਕਾਂਗਰਸ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਪਾਰਟੀ 'ਚ ਗੱਦਾਰਾਂ ਨੂੰ ਅਹੁਦੇ ਦਿੱਤੇ ਗਏ।
ਗੁਲਾਮ ਨਬੀ ਆਜ਼ਾਦ ਨੇ ਪੀਐਮ ਮੋਦੀ ਦੀ ਤਾਰੀਫ਼ ਕੀਤੀ
ਇੱਕ ਘਟਨਾ ਦਾ ਜ਼ਿਕਰ ਕਰਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪਹਿਲਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਰਹਿਮ ਸਮਝਦਾ ਸੀ, ਪਰ ਉਨ੍ਹਾਂ ਨੇ ਇਨਸਾਨੀਅਤ ਦਿਖਾਈ ਹੈ। ਉਨ੍ਹਾਂ ਕਿਹਾ, 'ਕਸ਼ਮੀਰ 'ਚ ਗੁਜਰਾਤ ਦੀ ਬੱਸ 'ਤੇ ਹਮਲਾ ਹੋਇਆ ਸੀ, ਮੈਂ ਉਸ ਘਟਨਾ ਨੂੰ ਭੁੱਲ ਨਹੀਂ ਸਕਦਾ। ਮੈਂ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਸੀ ਅਤੇ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ।
Continues below advertisement
Tags :
Narendra Modi Congress Punjabi News Ghulam Nabi Azad Senior Leader ABP Sanjha PM Modi Ghulam Nabi Azad Resigns Jammu And Kashmir