Uttarakhand ਦੇ ਜੋਸ਼ੀਮੱਠ ‘ਚ Glacier ਫਟਣ ਕਰਕੇ ਆਇਆ ਜਲ ਸੈਲਾਬ, ਕਈ ਮੌਤਾਂ
Continues below advertisement
ਉਤਰਾਖੰਡ ਦੇ ਜੋਸ਼ੀਮੱਠ ‘ਚ ਗਲੇਸ਼ੀਅਰ ਫਟਿਆ
ਗਲੇਸ਼ੀਅਰ ਫਟਣ ਕਰਕੇ ਆਇਆ ਜਲ ਸੈਲਾਬ
25 ਕਿਲੋਮੀਟਰ ਦੂਰ ਪੈਂਗ ਪਿੰਡ ਦੇ ਉਪਰ ਗਲੇਸ਼ੀਅਰ ਫਟਿਆ
ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ਨੂੰ ਪਹੁੰਚਿਆ ਨੁਕਸਾਨ
ਤਪੋਵਨ ਪ੍ਰੋਜੈਕਟ ਦੇ ਪੂਰੇ ਵਹਿ ਜਾਣ ਦਾ ਖ਼ਦਸ਼ਾ
ਬੰਨ ਟੁੱਟਣ ਕਰਕੇ ਪ੍ਰੋਜੈਕਟ ‘ਚ ਕੰਮ ਕਰ ਰਹੇ ਮਜ਼ਦੂਰ ਵਹੇ
ਕਈ ਲੋਕ ਲਾਪਤਾ, ਜਾਨੀ ਨੁਕਸਾਨ ਹੋਇਆ
ਰਾਹਤ ਕਾਰਜਾਂ ‘ਚ ਲੱਗੀਆਂ NDRF-SDRF ਦੀਆਂ ਟੀਮਾਂ
ਚਮੋਲੀ ਤੋਂ ਲੈ ਕੇ ਹਰੀਦੁਆਰ ਤੱਕ ਅਲਟਰ ਜਾਰੀ
ਗੰਗਾ ਅਤੇ ਸਹਾਇਕ ਨਦੀਆਂ ਦੇ ਕੰਢੇ ਕੀਤੇ ਗਏ ਬੰਦ
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਮਦਦ ਦਾ ਦਿੱਤਾ ਭਰੋਸਾ
ਉਤਰਾਖੰਡ ਦੇ ਮੁੱਖ ਮੰਤਰੀ ਨੇ ਹਲਾਤਾਂ ਦਾ ਲਿਆ ਜਾਇਜ਼ਾ
ਇੱਕ ਟਨਲ ‘ਚੋਂ 15 ਲੋਕਾਂ ਨੂੰ ਕੱਢਿਆ ਗਿਆ-ਰਾਵਤ
ਮ੍ਰਿਤਕਾਂ ਲਈ 4-4 ਲੱਖ ਰੁਪਏ ਦੇਮੁਆਵਜ਼ੇ ਦਾ ਕੀਤਾ ਐਲਾਨ