ਗਰੁੱਪ ਕੈਪਟਨ ਵਰੁਣ ਸਿੰਘ ਦੀ ਹੋਈ ਮੋਤ, 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ 'ਚ ਹੋਏ ਸਨ ਜਖਮੀ

Continues below advertisement

ਗਰੁੱਪ ਕੈਪਟਨ ਵਰੁਣ ਸਿੰਘ ਦੀ ਵੀ ਹੋਈ ਮੌਤ 

ਕੁੰਨੂਰ ਹੈਲੀਕੌਪਟਰ ਹਾਦਸੇ ‘ਚ ਜਖ਼ਮੀ ਹੋਏ ਸਨ ਕੈਪਟਨ 

8 ਦਸੰਬਰ ਨੂੰ ਤਮਿਲਨਾਡੂ ਦੇ ਕੁੰਨੂਰ ‘ਚ ਹੋਇਆ ਸੀ ਹਾਦਸਾ

ਹੌਲੀਕੌਪਟਰ ਹਾਦਸੇ ‘ਚ   CDS ਬਿਪਿਨ  ਰਾਵਤ ਸਣੇ 14 ਲੋਕਾਂ ਦੀ ਮੌਤ

 
 
 
Continues below advertisement

JOIN US ON

Telegram