Tractor march in Haryana| 'ਸਾਨੂੰ ਹੀ ਕੁੱਟ ਰਹੇ ਅਤੇ ਕਹਿ ਰਹੇ ਸਾਡੇ ਕੋਲ ਹਥਿਆਰ'-ਚੜੂਨੀ ਨੇ ਖੱਟਰ ਨੂੰ ਲਲਕਾਰਿਆ

Continues below advertisement

Tractor march in Haryana| 'ਸਾਨੂੰ ਹੀ ਕੁੱਟ ਰਹੇ ਅਤੇ ਕਹਿ ਰਹੇ ਸਾਡੇ ਕੋਲ ਹਥਿਆਰ'-ਚੜੂਨੀ ਨੇ ਖੱਟਰ ਨੂੰ ਲਲਕਾਰਿਆ

#GurnamSinghCharuni #Shambhuborder #FarmersProtest2024 #BharatBand #FarmersProtests #Haryana #Punjab #DelhiChalo #Sarwansinghpandher  
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨ ਟਰੈਕਟਰ 'ਤੇ ਨਾ ਆਉਣ,ਇਸ ਤੇ ਹੁਣ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਦੋ ਟੁੱਕ ਜਵਾਬ ਦਿੱਤਾ, ਚੜੂਨੀ ਕਹਿੰਦੇ ਅਸੀਂ ਤਾਂ ਟਰੈਕਟਰ ਤੇ ਹੀ ਆਉਣਾ | 

Continues below advertisement

JOIN US ON

Telegram