Hardeep Singh Nijjar Case | ਕੈਨੇਡਾ ਦੇ ਇਲਜ਼ਾਮਾਂ 'ਤੇ ਭਾਰਤ ਦਾ ਪਲਟਵਾਰ, ਦੋਵਾਂ ਦੇਸ਼ਾਂ 'ਚ ਤਣਾਅ ਕਿੰਨਾ ਗੰਭੀਰ ?

Hardeep Singh Nijjar Case | ਕੈਨੇਡਾ ਦੇ ਇਲਜ਼ਾਮਾਂ 'ਤੇ ਭਾਰਤ ਦਾ ਪਲਟਵਾਰ, ਦੋਵਾਂ ਦੇਸ਼ਾਂ 'ਚ ਤਣਾਅ ਕਿੰਨਾ ਗੰਭੀਰ ?

ਪਿਛਲੇ ਕਈ ਦਿਨਾਂ ਤੋਂ ਸੁਲਗ ਰਹੇ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਗਿਐ, ਤਣਾਅ ਇਸ ਕਦਰ ਵਧਿਐ ਕਿ ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਦੇ ਕੂਟਨੀਤਿਕਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤੈ, ਇਹ ਸਭ ਹੋਇਐ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ 'ਤੇ ਲਾਏ ਗਏ ਗੰਭੀਰ ਇਲਜ਼ਾਮਾਂ ਤੋਂ ਬਾਅਦ, ਕੈਨੇਡਾ ਦੀ ਸੰਸਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤ ਦਾ ਨਾਮ ਜੋੜਿਐ,

JOIN US ON

Telegram
Sponsored Links by Taboola