Harsimrat Badal ਲੁਧਿਆਣਾ ਦੀ ਇੰਡਸਟਰੀ ਬਾਰੇ ਸੰਸਦ 'ਚ ਗੱਜ ਕੇ ਬੋਲੀ
ABP Sanjha
Updated at:
07 Aug 2024 08:38 PM (IST)
Download ABP Live App and Watch All Latest Videos
View In AppHarsimrat Badal ਲੁਧਿਆਣਾ ਦੀ ਇੰਡਸਟਰੀ ਬਾਰੇ ਸੰਸਦ 'ਚ ਗੱਜ ਕੇ ਬੋਲੀ
ਸੰਸਦ ਵਿੱਚ ਬੋਲਦਿਆ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗਰੀਬ ਇਨਸਾਨ ਅਗੇ ਵਧਨਾ ਚਾਹੁੰਦਾ ਹੈ ਪਰ ਉਸਦੇ ਨਾਲ ਹੀ ਪੱਖਪਾਤ ਕੀਤਾ ਗਿਆ ਹੈ । ਟੈਕਸ ਦੇ ਮਾਮਲੇ ਤੇ ਬੋਲਦਿਆ ਕਿਹਾ ਕਿ ਐਮ ਐਸ ਐਮ ਈ ਇੰਡਸਟਰੀ ਸਬ ਤੋ ਵਧ ਰੁਜਗਾਰ ਪੈਦਾ ਕਰਦੀ ਹੈ । ਇਨਾ ਨੂੰ ਅਗੇ ਵਧਾਉਣ ਦੀ ਲੋੜ ਹੈ । ਲੁਧਿਆਣਾ ਵਿਚ ਵਿਤ ਮੰਤਰੀ ਨੇ ਜਾ ਕੇ ਉਦਯੋਗਪਤੀਆ ਨੂੰ ਕਿਹਾ ਸੀ 43 ਬੀ ਕਲਾਜ ਨੂੰ ਹਟਾ ਦਿਆਂਗੇ ਪਰ ਅਜੇ ਤਕ ਹਟਾਇਆ ਨਹੀ ਗਿਆ । ਜਿਸ ਕਾਰਨ ਛੋਟੇ ਉਦਘੋਗ ਖਤਮ ਹੋਣ ਦੀ ਕਾਗਾਰ ਤੇ ਹਨ । ਇਸ ਲਈ ਇਸ ਕਲਾਜ ਨੂੰ ਜਲਦ ਹਟਾਇਆ ਜਾਵੇ ।