PWD ਦੇ ਮਜ਼ਦੂਰਾਂ ਦਾ ਕਾਰਾ - ਤੇਜ਼ ਬਾਰਿਸ਼ 'ਚ ਤੇਜ਼ੀ ਨਾਲ ਬਣਾਈ ਸੜਕ, ਵੀਡੀਓ ਵਾਇਰਲ
PWD ਦੇ ਮਜ਼ਦੂਰਾਂ ਦਾ ਕਾਰਾ - ਤੇਜ਼ ਬਾਰਿਸ਼ 'ਚ ਤੇਜ਼ੀ ਨਾਲ ਬਣਾਈ ਸੜਕ, ਵੀਡੀਓ ਵਾਇਰਲ
PWD ਦੇ ਮਜ਼ਦੂਰਾਂ ਦਾ ਕਾਰਾ
ਤੇਜ਼ ਬਾਰਿਸ਼ 'ਚ ਬਣਾਈ ਸੜਕ
ਕਰਨਾਲ ਦੇ ਨਮਸਤੇ ਚੌਂਕ ਦੀ ਵੀਡੀਓ ਵਾਇਰਲ
ਵੇਖੋ ਕੀ ਬੋਲੇ ਮਹਿਕਮੇ ਦੇ ਅਧਿਕਾਰੀ
BJP ਸੜਕ ਬਣਾਉਣ ਦੀ ਨਵੀਂ ਤਕਨੀਕ ਲਿਆਈ - ਕਾਂਗਰਸ
ਤੇਜ਼ ਬਾਰਿਸ਼ ਵਿਚਕਾਰ ਤੇਜ਼ੀ ਨਾਲ ਬਣਾਈ ਜਾ ਰਹੀ ਸੜਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ |
ਵੀਡੀਓ ਕਰਨਾਲ ਦੀ ਹੈ ਜਿਥੋਂ ਦੇ ਨਮਸਤੇ ਚੌਂਕ ਚ ਮਜ਼ਦੂਰ ਬਾਰਿਸ਼ ਦੇ ਬਾਵਜ਼ੂਦ ਸੜਕ ਬਣਾਉਂਦੇ ਨਜ਼ਰ ਆਏ |
ਬਾਰਿਸ਼ ਤੇਜ਼ ਹੋ ਰਹੀ ਸੀ - ਤੇ ਮਜ਼ਦੂਰ ਆਪਣਾ ਕੰਮ ਵੀ ਤੇਜ਼ੀ ਨਾਲ ਕਰਦੇ ਜਾ ਰਹੇ ਸਨ |
ਇਸ ਦੌਰਾਨ ਮੌਜੂਦ ਲੋਕਾਂ ਵਲੋਂ ਇਨ੍ਹਾਂ ਤਸਵੀਰਾਂ ਨੂੰ ਕਮਰੇ ਚ ਕੈਦ ਕਰ ਲਿਆ ਗਿਆ |
ਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ
ਉਥੇ ਹੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ PWD ਮਹਿਕਮੇ ਚ ਉਥਲ ਪੁਥਲ ਮੱਚ ਗਈ |
ਇਸ ਬਾਰੇ ਜਦ ਵਿਭਾਗ ਦੇ ਸੁਪਰੀਡੈਂਟ ਨੂੰ ਪੁੱਛਿਆ ਗਿਆ ਤਾਂ ਉਹ ਕੀ ਸਫਾਈ ਦਿੰਦੇ ਨਜ਼ਰ ਆਏ
ਤੁਸੀਂ ਖੁਦ ਹੀ ਸੁਣ ਲਓ
ਉਥੇ ਹੀ ਇਸ ਮਾਮਲੇ 'ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ |ਕਾਂਗਰਸੀ ਵਿਧਾਇਕ ਸ਼ਮਸ਼ੇਰ ਸਿੰਘ ਗੋਗੀ ਨੇ ਸਰਕਾਰ ਨੂੰ ਘੇਰਿਆ
ਤੇ ਚੁਟਕੀ ਲੈਂਦੀਆਂ ਕਿਹਾ ਕਿ BJP ਸਰਕਾਰ ਵਲੋਂ ਸੜਕ ਬਣਾਉਣ ਦੀ ਇਹ ਨਵੀਂ ਤਕਨੀਕ ਲਿਆਉਂਦੀ ਗਈ ਹੈ |
ਤੇ ਇਸਨੂੰ ਭ੍ਰਿਸ਼ਟਾਚਾਰ ਨਹੀਂ ਰਾਸ਼ਟਰਵਾਦ ਕਿਹਾ ਜਾਂਦਾ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।