Haryana Roadways chakka jam | ਹਰਿਆਣਾ 'ਚ ਚੱਕਾ ਜਾਮ, ਪੰਜਾਬ-ਚੰਡੀਗੜ੍ਹ ਸਮੇਤ ਸਾਰੇ ਰੂਟ ਠੱਪ,ਮੁਸਾਫਿਰ ਪਰੇਸ਼ਾਨ
ABP Sanjha
Updated at:
24 Jan 2024 03:39 PM (IST)
Download ABP Live App and Watch All Latest Videos
View In AppHaryana Roadways chakka jam | ਹਰਿਆਣਾ 'ਚ ਚੱਕਾ ਜਾਮ, ਪੰਜਾਬ-ਚੰਡੀਗੜ੍ਹ ਸਮੇਤ ਸਾਰੇ ਰੂਟ ਠੱਪ,ਮੁਸਾਫਿਰ ਪਰੇਸ਼ਾਨ
#Haryana #Roadways #chakkajam #strike #abpsanjha #abplive
ਹਰਿਆਣਾ 'ਚ ਚੱਕਾ ਹੈ ਜਾਮ,ਪੰਜਾਬ-ਚੰਡੀਗੜ੍ਹ ਸਮੇਤ ਸਾਰੇ ਨੇ ਰੂਟ ਠੱਪ ਅਤੇ ਅੱਤ ਦੀ ਦੀ ਠੰਢ ਚ ਮੁਸਾਫਿਰ ਹੋ ਰਹੇ ਨੇ ਖੱਜਲ ਖੁਆਰ, ਦਰਅਸਲ ਰੋਡਵੇਜ਼ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਨੇ, ਪੂਰੇ ਹਰਿਆਣਾ 'ਚ ਹੀ ਸੰਕੇਤਿਕ ਹੜਤਾਲ ਹੈ |