ਹਰਿਆਣਾ ਦੇ ਪੌਲਟਰੀ ਫਾਰਮ 'ਚ ਮੁਰਗੀਆਂ ਨੂੰ ਮਾਰਨ ਪਹੰਚੀ ਸਿਹਤ ਵਿਭਾਗ ਦੀ ਟੀਮ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਹਰਿਆਣਾ 'ਚ ਬਰਡ ਫਲੂ ਨੇ ਦਿੱਤੀ ਦਸਤਕ,ਪੋਲਟਰੀ ਫਾਰਮਾਂ ਦੀਆਂ ਲੱਖਾਂ ਹੀ ਮੁਰਗੀਆਂ ਨੂੰ ਮਾਰਨ ਦੇ ਹੁਕਮ.ਪੋਲਟਰੀ ਫਾਰਮ ਦੇ ਮੁਲਾਜ਼ਮਾਂ ਨੇ ਖੁਦ ਹੀ ਦਫ਼ਨਾਈਆਂ ਕਈ ਮੁਰਗੀਆਂ,ਪੋਲਟਰੀ ਫਾਰਮ 'ਚ ਕਰੀਬ 50 ਹਜ਼ਾਰ ਮੁਰਗੀਆਂ ਨੂੰ ਮਾਰਿਆ ਜਾਵੇਗਾ.ਫਲੂ ਦੇ ਪਸਾਰ ਨੂੰ ਰੋਕਣ.ਲਈ ਮੁਰਗੀਆਂ ਦਫ਼ਨਾਈਆਂ ਜਾਣਗੀਆਂ .ਵਿਭਾਗ ਦੀਆਂ ਟੀਮਾਂ ਨੇ ਪਹੁੰਚ ਕੰਮ ਕੀਤਾ ਸ਼ੁਰੂ .ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਦਾ ਖ਼ਤਰਾ