Delhi traffic Jam | G-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ ਭਾਰੀ ਟ੍ਰੈਫਿਕ ਜਾਮ

Delhi traffic Jam | G-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ ਭਾਰੀ ਟ੍ਰੈਫਿਕ ਜਾਮ

#g20 #g20summit #g20summit2023 #g20summitlive #g20summitindia #delhitraffic
ਜੀ-20 ਸੰਮੇਲਨ ਤੋਂ ਪਹਿਲਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਦਿੱਲੀ ਦੇ ਆਈਟੀਓ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਜਾਮ ਲੱਗ ਗਿਆ 
ਐਤਵਾਰ ਨੂੰ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਸੰਮੇਲਨ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਇੰਟਜ਼ਮਾਤ ਕੀਤੇ ਗਏ ਹਨ |
ਜਿਸ ਕਾਰਨ ਮਹਾਤਮਾ ਗਾਂਧੀ ਮਾਰਗ, ਆਈ.ਪੀ ਫਲਾਈਓਵਰ, ਰਾਜਘਾਟ ਚੌਕ, ਸ਼ਾਂਤੀ ਵਣ ਚੌਕ, ਸਲੀਮ ਗੜ੍ਹ ਬਾਈਪਾਸ, ਭੈਰੋਂ ਰੋਡ, ਰਿੰਗ ਰੋਡ, ਮਥੁਰਾ ਰੋਡ ਤੇ ਹੋਰ ਇਲਾਕਿਆਂ ਚ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਆਪਣੇ ਸਫ਼ਰ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਤਾਂ ਜੋ ਉਹ ਇਨ੍ਹਾਂ ਸੜਕਾਂ ਤੇ ਜਾਮ ਬਚ ਸਕਣ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

 

JOIN US ON

Telegram
Sponsored Links by Taboola