Himachal Assembly Election 2022 : ਜੇਪੀ ਨੱਢਾ ਨੇ PM modi ਦੀ ਕੀਤੀ ਤਾਰੀਫ਼
Himachal Election 2022: ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਚੁਣਨ ਲਈ ਲੋਕ ਅੱਜ ਵੋਟਾਂ ਪਾ ਰਹੇ ਹਨ। ਸੂਬੇ ਦੀਆਂ 68 ਵਿਧਾਨ ਸਭਾ ਸੀਟਾਂ 'ਤੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਸੂਬੇ ਦੇ ਵੱਡੇ ਆਗੂ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੇ ਪਰਿਵਾਰ ਸਮੇਤ ਸੇਰਾਜ ਵਿਧਾਨ ਸਭਾ ਹਲਕੇ ਵਿੱਚ ਵੋਟ ਪਾਈ, ਜਿਸ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਸੀ ਅਤੇ ਵੋਟ ਪਾਈ।
Tags :
PMmodi Arvindkejriwal Cmmann CMBhagwantMann Himachalpardesh HimachalElection HimachalAssemblyElection2022 HimachalAssemblyElection