Vidhan Sabha ਬਾਹਰ ਗੁੱਥਮ-ਗੁੱਥੀ ਹੋਏ MLA, Governor ਨੂੰ ਘੇਰਿਆ

Continues below advertisement

ਠੰਡੇ ਸੂਬੇ ਦੀ ਗਰਮ ਸਿਆਸਤ
ਰਾਜਪਾਲ ਨੂੰ ਕਿੰਨੀ ਹੀ ਦੇਰ ਪਾਈ ਰੱਖਿਆ ਘੇਰਾ
ਮੁੱਖ ਮੰਤਰੀ ਅਤੇ ਰਾਜਪਾਲ ਦਾ ਰਾਹ ਰੋਕੀ ਰੱਖਿਆ
ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰ ਹੋਏ ਗੁੱਥਮ ਗੁੱਥਾ
ਵਿਧਾਨ ਸਭਾ ਦੇ ਐਣ ਸਾਹਮਣੇ ਮਰਿਯਾਦਾ ਦਾ ਘਾਣ
ਮਹਿੰਗਾਈ ਅਤੇ ਕਿਸਾਨੀ ‘ਤੇ ਚਰਚਾ ਚਾਹੁੰਦੀ ਸੀ ਕਾਂਗਰਸ
ਹਿਮਾਚਲ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਹੰਗਾਮਾ
ਰਾਜਪਾਲ ਦੇ ਭਾਸ਼ਣ ਤੋਂ ਦੌਰਾਨ ਵਿਰੋਧੀ ਧਿਰ ਦੀ ਨਾਅਰੇਬਾਜ਼ੀ
15 ਮਿੰਟ ‘ਚ ਭਾਸ਼ਣ ਮੁਕਾ ਕੇ ਨਿਕਲੇ ਰਾਜਪਾਲ
ਭੀੜ ‘ਚੋਂ ਮੁਸ਼ਕਿਲ ਨਾਲ ਰਾਜਪਾਲ ਨੂੰ ਕੱਢਿਆ ਗਿਆ ਬਾਹਰ
ਸਦਨ ਦੀ ਕਾਰਵਾਈ ਸੋਮਵਾਰ ਦੁਪਹਿਰ ਤੱਕ ਮੁਲਤਵੀ
ਵਿਰੋਧੀ ਧਿਰ ਦੇ 5 ਮੈਂਬਰਾਂ ਨੂੰ ਕੀਤਾ ਗਿਆ ਮੁਅੱਤਲ
ਵਿਰੋਧੀ ਧਿਰ ਨੇ ਪਾੜੀਆਂ ਭਾਸ਼ਣ ਦੀਆਂ ਕਾਪੀਆਂ  

Continues below advertisement

JOIN US ON

Telegram