Himachal Mandi terrible accident | ਮਨਾਲੀ ਜਾ ਰਹੇ ਤਿੰਨ ਦੋਸਤਾਂ ਦੀ ਕਾਰ ਖਾਈ 'ਚ ਡਿਗੀ, 2 ਦੀ ਮੌਤ
Download ABP Live App and Watch All Latest Videos
View In AppHimachal Mandi terrible accident | ਮਨਾਲੀ ਜਾ ਰਹੇ ਤਿੰਨ ਦੋਸਤਾਂ ਦੀ ਕਾਰ ਖਾਈ 'ਚ ਡਿਗੀ, 2 ਦੀ ਮੌਤ
#Himachal #Mandi #caraccident #sad #abplive
ਮੰਡੀ-ਕੁੱਲੂ ਰਾਸ਼ਟਰੀ ਰਾਜ ਮਾਰਗ 'ਤੇ ਭਿਆਨਕ ਹਾਦਸਾ ਵਾਪਰਿਆ ਹੈ
ਜਿਥੇ ਇਕ ਕਾਰ ਡੂੰਘੀ ਖਾਈ 'ਚ ਜਾ ਡਿਗੀ
ਹਾਦਸੇ 'ਚ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤੀਜਾ ਜ਼ਖਮੀ ਦੱਸਿਆ ਜਾ ਰਿਹਾ ਹੈ
ਹਾਦਸਾ ਐਤਵਾਰ ਸਵੇਰੇ ਕਰੀਬ 10 ਵਜੇ ਵਾਪਰਿਆ।
ਤਿੰਨੇ ਸੈਲਾਨੀ ਸ਼ਨੀਵਾਰ ਰਾਤ ਜੈਪੁਰ ਤੋਂ ਮਨਾਲੀ ਲਈ ਰਵਾਨਾ ਹੋਏ ਸਨ। ਤਿੰਨੋਂ ਦੋਸਤ ਜੈਪੁਰ ਦੇ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦੇ ਹਨ। ਮੰਡੀ 7 ਮੀਲ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ | ਹਾਦਸੇ ਤੋਂ ਬਾਅਦ ਜਖ਼ਮੀ ਵਿਅਕਤੀ ਕਾਰ 'ਚੋਂ ਉਤਰ ਕੇ ਸੜਕ 'ਤੇ ਆ ਗਿਆ। ਜਦਕਿ ਬਾਕੀ 2 ਨੂੰ ਜ਼ੋਨਲ ਹਸਪਤਾਲ ਮੰਡੀ ਲਿਜਾਇਆ ਗਿਆਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...