Himachal Pardesh | ਵੇਖੋ MP ਕੰਗਨਾ ਰਣੌਤ ਦੀ ਮੰਡੀ ਦਾ ਹਾਲ,ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਬਣੀਆਂ ਤਾਲਾਬ | Mandi
Himachal Pardesh | ਵੇਖੋ MP ਕੰਗਨਾ ਰਣੌਤ ਦੀ ਮੰਡੀ ਦਾ ਹਾਲ,ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਬਣੀਆਂ ਤਾਲਾਬ | Mandi
ਵੇਖੋ MP ਕੰਗਨਾ ਰਣੌਤ ਦੀ ਮੰਡੀ ਦਾ ਹਾਲ
ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਬਣੀਆਂ ਤਾਲਾਬ
ਆਵਾਜਾਈ ਤੇ ਸੜਕਾਂ ਪ੍ਰਭਾਵਿਤ
ਕੁਦਰਤ ਦੀ ਮਾਰ ਝੱਲ ਰਿਹਾ ਸੂਬਾ ਹਿਮਾਚਲ
ਤਸਵੀਰਾਂ MP ਕੰਗਨਾ ਰਣੌਤ ਦੇ ਹਲਕੇ ਮੰਡੀ ਦੇ ਜੋਗਿੰਦਰ ਨਗਰ ਦੀਆਂ ਹਨ '
ਜਿਥੇ ਭਾਰੀ ਬਾਰਿਸ਼ ਕਾਰਨ ਸੜਕਾਂ ਤਾਲਾਬ ਚ ਬਦਲ ਚੁੱਕੀਆਂ ਹਨ
ਤੇ ਲੋਕਾਂ ਨੂੰ ਆਉਣ ਜਾਣ ਚ ਖਾਸੀ ਪ੍ਰੇਸ਼ਾਨੀ ਆ ਰਹੀ ਹੈ |
ਜ਼ਿਕਰ ਏ ਖਾਸ ਹੈ ਕਿ ਇਨੀ ਦਿਨੀ ਮੰਡੀ ਸਮੇਤ ਪੂਰਾ ਸੂਬਾ ਹਿਮਾਚਲ ਕੁਦਰਤ ਦੀ ਮਾਰ ਝੱਲ ਰਿਹਾ ਹੈ
ਬੀਤੇ ਦਿਨੀ 3 ਥਾਵਾਂ ਤੇ ਬੱਦਲ ਫਟਣ ਕਾਰਨ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਹੈ |
ਜਗਾਹ ਜਗਾਹ ਲੈਂਡਸਲਾਈਡ ਦੀਆਂ ਖਬਰਾਂ ਆ ਰਹੀਆਂ ਹਨ
ਜਿਸ ਕਾਰਨ ਆਵਾਜਾਈ ਤੇ ਸੜਕਾਂ ਪ੍ਰਭਾਵਿਤ ਨੇ
ਕਿਤੇ ਰੁੱਖ ਤੇ ਕਿਤੇ ਮਲਬਾ
ਸੂਬੇ ਦੀਆਂ 100 ਤੋਂ ਵੱਧ ਸੜਕਾਂ ਬੰਦ ਪਈਆਂ ਹਨ
ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀ ਮਦਦ ਲਈ ਦਿਨ ਰਾਤ ਲੱਗੇ ਹੋਏ ਹਨ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।