Himachal Pradesh Election : ਹਿਮਾਚਲੀ ਰੰਗ 'ਚ ਰੰਗੇ ਨਜ਼ਰ ਆਏ AAP ਵਰਕਰ
Continues below advertisement
Himachal Pradesh Election: ਹਿਮਾਚਲ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ ਕੁਝ ਹੀ ਦਿਨ ਬਾਕੀ ਹਨ। ਦੋਵੇਂ ਵੱਡੀਆਂ ਪਾਰਟੀਆਂ ਭਾਜਪਾ-ਕਾਂਗਰਸ ਵਿੱਚ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਸ਼ਿਮਲਾ 'ਚ ਕਾਂਗਰਸ 'ਤੇ ਵੱਡਾ ਹਮਲਾ ਕੀਤਾ ਹੈ। ਪਾਤਰਾ ਨੇ ਰਾਹੁਲ ਗਾਂਧੀ ਦੇ ਹਿਮਾਚਲ ਨਾ ਆਉਣ 'ਤੇ ਵੀ ਸਵਾਲ ਚੁੱਕੇ ਹਨ। ਪਾਤਰਾ ਨੇ ਕਿਹਾ ਕਿ ਕਾਂਗਰਸ ਕੋਲ ਨਾ ਤਾਂ ਨੀਤੀ ਹੈ, ਨਾ ਇਰਾਦਾ ਅਤੇ ਨਾ ਹੀ ਲੀਡਰਸ਼ਿਪ। ਭਾਜਪਾ ਕੋਲ ਵਿਜ਼ਨ ਹੈ, ਦੂਜੇ ਪਾਸੇ ਕਾਂਗਰਸ ਕੋਲ ਫੈਸਲਾ ਹੈ।
Continues below advertisement