Enforcement Directorate ਮੁੱਖ ਮੰਤਰੀਆਂ ਦੇ ਮਗਰ ਪਈ , ਏਜੰਸੀ ਕਿਹੜੇ ਕੇਸਾਂ 'ਤੇ ਕਰਦੀ ਕੰਮ ਅਤੇ ਕਿਵੇਂ ?
Enforcement Directorate ਮੁੱਖ ਮੰਤਰੀਆਂ ਦੇ ਮਗਰ ਪਈ , ਏਜੰਸੀ ਕਿਹੜੇ ਕੇਸਾਂ 'ਤੇ ਕਰਦੀ ਕੰਮ ਅਤੇ ਕਿਵੇਂ ?
Enforcement Directorate ਮੁੱਖ ਮੰਤਰੀਆਂ ਦੇ ਮਗਰ ਪਈ , ਏਜੰਸੀ ਕਿਹੜੇ ਕੇਸਾਂ 'ਤੇ ਕਰਦੀ ਕੰਮ ਅਤੇ ਕਿਵੇਂ ?
#ArvindKejriwal #ExcisePolicyCase #EnforcementDirectorate #CMMann #Hemantsoren #abpsanjha #abplive
ਈਡੀ ਯਾਨਿ ਕਿ ਇਨਫੋਰਸਮੈਂਟ ਡਾਇਰੈਕਟੋਰੇਟ... ਇਹ ਭਾਰਤ ਸਰਕਾਰ ਦੀ ਆਰਥਿਕ ਖੁਫੀਆ ਏਜੰਸੀ ਵਾਂਗ ਕੰਮ ਕਰਦੀ ਹੈ,ਜਿਸਦੀ ਸਥਾਪਨਾ 1 ਮਈ, 1956 ਨੂੰ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਕੰਟਰੋਲ ਹੇਠ ਇੱਕ ਇਨਫੋਰਸਮੈਂਟ ਸ਼ਾਖਾ ਵਜੋਂ ਕੀਤੀ ਗਈ ਸੀ, ਸਾਲ 1957 'ਚ ਇਸ ਸ਼ਾਖਾ ਦਾ ਨਾਮ ਬਦਲ ਕੇ 'ਇਨਫੋਰਸਮੈਂਟ ਡਾਇਰੈਕਟੋਰੇਟ' ਕਰ ਦਿੱਤਾ ਗਿਆ ਸੀ, ਈਡੀ ਉਨ੍ਹਾਂ ਲੋਕਾਂ ਖਿਲਾਫ਼ ਜਾਂਚ ਕਰਦੀ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਕਿਸੇ ਵੀ ਜਾਇਦਾਦ ਜਾਂ ਪੈਸੇ ਨੂੰ ਇੱਧਰ-ਉੱਧਰ ਕਰ ਰਹੇ ਹੋਣ, ਉਸ ਨੂੰ ਕਿਤੇ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ, ਵਿਦੇਸ਼ ਭੇਜ ਰਹੇ ਹੋਣ ਜਾਂ ਦੇਸ਼ ਵਿੱਚ ਹੀ ਕਿਤੇ ਅਜਿਹੀ ਥਾਂ ਨਿਵੇਸ਼ ਕਰ ਰਹੇ ਹੋਣ ਜਿਸ ਨਾਲ ਕਾਲੇ ਧਨ ਨੂੰ ਸਫੇਦ ਕਰਨ ਦਾ ਜੁਗਾੜ ਲਗਾਇਆ ਗਿਆ ਹੋਵੇ,ਅਜਿਹੀਆਂ ਗਤੀਵਿਧੀਆਂ ਨੂੰ ਮਨੀ ਲੌਂਡਿੰਗ ਦੇ ਤਹਿਤ ਮੰਨਿਆ ਜਾਂਦਾ, ਈਡੀ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ’ਤੇ ਕਾਰਵਾਈ ਕਰਦੀ ਹੈ |
Subscribe Our Channel: ABP Sanjha
https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...