ਪੱਛਮ ਬੰਗਾਲ ਚੋਣਾਂ ਲਈ BJP ਕਿੰਨੀ ਤਿਆਰ ?
Continues below advertisement
ਪੱਛਮ ਬੰਗਾਲ 'ਚ 8 ਪੜਾਵਾਂ 'ਚ ਵੋਟਿੰਗ
27 ਮਾਰਚ ਨੂੰ ਪਹਿਲੇ ਪੜਾਅ ਲਈ ਵੋਟਿੰਗ
ਅਸਮ 'ਚ ਤਿੰਨ ਪੜਾਵਾਂ 'ਚ ਮਤਦਾਨ
ਪੁਡੁਚੇਰੀ, ਕੇਰਲ ਤੇ ਤਮਿਲਨਾਡੂ 'ਚ ਇੱਕ ਪੜਾਅ 'ਚ ਵੋਟਿੰਗ
ਪੁਡੁਚੇਰੀ, ਕੇਰਲ ਤੇ ਤਮਿਲਨਾਡੂ 'ਚ 6 ਅਪ੍ਰੈਲ ਨੂੰ ਵੋਟਿੰਗ
ਸਾਰੇ 5 ਸੂਬਿਆਂ ਦੇ ਨਤੀਜੇ 2 ਮਈ ਨੂੰ ਆਉਣਗੇ
ਮਮਤਾ ਬੈਨਰਜੀ ਨੇ ਚੋਣ ਕਮਿਸ਼ਨ 'ਤੇ ਚੁੱਕੇ ਸਵਾਲ
BJP ਦੇ ਹਿਸਾਬ ਨਾਲ ਤਰੀਕਾਂ ਦਾ ਐਲਾਨ - ਮਮਤਾ
ਆਖਿਰ 8 ਪੜਾਵਾਂ 'ਚ ਚੋਣਾਂ ਕਿਉਂ ਹੋ ਰਹੀਆਂ ? - ਮਮਤਾ
abp ਨਿਊਜ਼ ਨੇ ਬੰਗਾਲ ਚੋਣਾਂ 'ਤੇ ਕੀਤਾ ਸਰਵੇਅ
ਏਸ ਵਾਰ ਬੰਗਾਲ 'ਚ ਕਿਸਦੀ ਬਣੇਗੀ ਸਰਕਾਰ ?
CNX ਦੇ ਸਰਵੇਅ 'ਚ ਮਮਤਾ ਫਿਰ ਬਣਾਏਗੀ ਸਰਕਾਰ
C-ਵੋਟਰ ਦੇ ਸਰਵੇਅ 'ਚ ਬੀਜੇਪੀ ਦੀ ਬਣ ਸਕਦੀ ਸਰਕਾਰ
Continues below advertisement