Yamunanagar Dussehra accident : ਲੋਕਾਂ 'ਤੇ ਡਿੱਗਿਆ ਰਾਵਣ ਦਾ ਜਲਦਾ ਪੁਤਲਾ,ਮਚੀ ਭਗਦੜ, ਕਈ ਜਖ਼ਮੀ
Download ABP Live App and Watch All Latest Videos
View In AppYamunanagar Dussehra accident : ਲੋਕਾਂ 'ਤੇ ਡਿੱਗਿਆ ਰਾਵਣ ਦਾ ਜਲਦਾ ਪੁਤਲਾ,ਮਚੀ ਭਗਦੜ, ਕਈ ਜਖ਼ਮੀ
#haryana #yamunanagar #dussehra #accident #ravanfalloncrowd
ਰਾਵਣ ਦਹਿਨ ਦੌਰਾਨ ਹੋਇਆ ਵਾਪਰਿਆ ਵੱਡਾ ਹਾਦਸਾ
ਲੋਕਾਂ 'ਤੇ ਡਿੱਗਿਆ ਰਾਵਣ ਦਾ ਜਲਦਾ ਪੁਤਲਾ
ਮਚੀ ਭਗਦੜ, ਕਈ ਜਖ਼ਮੀ
ਹਰਿਆਣਾ ਦੇ ਯਮੁਨਾਨਗਰ 'ਚ ਹਾਦਸਾ
ਹਰਿਆਣਾ ਦੇ ਯਮੁਨਾਨਗਰ 'ਚ ਰਾਵਣ ਦਹਿਨ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਿੱਥੇ ਰਾਵਣ ਦਹਿਨ ਦੌਰਾਨ ਲੋਕਾਂ 'ਤੇ ਰਾਵਣ ਦਾ ਜਲਦਾ ਪੁਤਲਾ ਡਿੱਗ ਗਿਆ ਹੈ। ਰਾਵਣ ਨੂੰ ਸਾੜਨ ਦੌਰਾਨ ਅਚਾਨਕ ਪੁਤਲਾ ਉਥੇ ਖੜ੍ਹੇ ਲੋਕਾਂ 'ਤੇ ਡਿੱਗ ਪਿਆ। ਹਾਦਸੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ 'ਤੇ ਮੌਜੂਦ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।ਉਥੇ ਹੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭੀੜ ਵਧੇਰੇ ਹੋਣ ਕਾਰਨ ਲੋਕ ਪੁਤਲੇ ਦੇ ਨਜ਼ਦੀਕ ਤੱਕ ਪਹੁੰਚ ਗਏ ਤੇ ਰਾਵਣ ਦੇਹਨ ਤੋਂ ਬਾਅਦ ਲੱਕੜਾਂ ਇਕੱਠੀਆਂ ਕਰਨ ਦੀ ਹੋੜ 'ਚ ਹਾਦਸੇ ਦਾ ਸ਼ਿਕਾਰ ਹੋ ਗਏ