Sirsa Firi+ng CCTV : ਸਿਰਸਾ ਦੇ ਸਰਕਾਰੀ ਹਸਪਤਾਲ 'ਚ ਫਾਇ+ਰਿੰਗ,ਸ਼ਖਸ ਨੂੰ ਸ਼ਰੇਆਮ ਗੋ+ਲੀ ਮਾਰੀ,ਘਟਨਾ CCTV 'ਚ ਵੀ ਕੈਦ

Continues below advertisement

Sirsa Firi+ng CCTV : ਸਿਰਸਾ ਦੇ ਸਰਕਾਰੀ ਹਸਪਤਾਲ 'ਚ ਫਾਇ+ਰਿੰਗ,ਸ਼ਖਸ ਨੂੰ ਸ਼ਰੇਆਮ ਗੋ+ਲੀ ਮਾਰੀ,ਘਟਨਾ CCTV 'ਚ ਵੀ ਕੈਦ

ਸਿਰਸਾ ਦੇ ਸਰਕਾਰੀ ਹਸਪਤਾਲ 'ਚ ਫਾਇਰਿੰਗ ਹੋਈ ਹੈ। ਜਿਥੇ ਇਕ ਸ਼ਖਸ ਨੂੰ ਸ਼ਰੇਆਮ ਗੋਲੀ ਮਾਰੀ ਗਈ। ਗੋਲੀ ਲੱਗਣ ਨਾਲ ਉਕਤ ਸ਼ਖਸ ਗੰਭੀਰ ਜ਼ਖ਼ਮੀ ਹੋ ਗਿਆ, ਇਸ ਨੂੰ ਹਿਸਾਰ ਦੇ ਇਕ ਨਿਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ | ਅਣਕਾਰੀ ਮੁਤਾਕ ਘਟਨਾ ਬੀਤੀ ਰਾਤ ਦੀ ਹੈ| ਮਾਮਲਾ ਸਿਰਸਾ ਦੇ ਸਦਰ ਬਾਜ਼ਾਰ 'ਚ ਸ਼ੁਰੂ ਹੋਇਆ ਜਿਥੇ ਇਕ ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਝੜਪ ਹੋਈ ਸੀ। ਇਸ ਝੜਪ ਦੌਰਾਨ ਕੁਝ ਲੋਕਾਂ ਦੇ ਸੱਟਾਂ ਲੱਗੀਆਂ ਤਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ | ਪਰ ਮਾਮਲਾ ਹਸਪਤਾਲ ਪਹੁੰਚਣ 'ਤੇ ਵੀ ਸ਼ਾਂਤ ਨਾ ਹੋਇਆ ਤੇ ਹਸਪਤਾਲ 'ਚ ਵੀ ਦੋਨੋਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ | ਵੇਖਦਿਆਂ ਹੀ ਵੇਖਦਿਆਂ ਝੜਪ ਇੰਨੀ ਵੱਧ ਗਈ ਕਿ ਇਕ ਧਿਰ ਦੇ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ | ਤੇ ਇਸ ਦੌਰਾਨ ਗੋਲੀ ਇਕ ਵਿਅਕਤੀ ਦੇ ਸਿਰ 'ਤੇ ਲੱਗੀ | ਫਾਇਰਿੰਗ ਦੀ ਇਹ ਘਟਨਾ CCTV 'ਚ ਵੀ ਕੈਦ ਹੋਈਆਂਹਨ |

ਦਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਮੌਜੂਦ ਐਬੂਲੈਂਸ ਚਾਲਕ ਦੇ ਵੀ ਗੋਲੀ ਦੇ ਛਰ੍ਰੇ ਲੱਗੇ ਹਨ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Continues below advertisement

JOIN US ON

Telegram