Breaking : ਕੋਰੋਨਾ ਵਾਇਰਸ ਦਾ ਦੇਸ਼ ਵਿਚ ਮੌਤਾਂ ਦਾ ਅੰਕੜਾ 3 ਲੱਖ ਤੋਂ ਪਾਰ
24 May 2021 11:12 AM (IST)
ਭਾਰਤ ਵਿਚ ਕੋੋਰੋਨਾ ਦਾ ਕਹਿਰ ਜਾਰੀ
ਦੇਸ਼ ਵਿਚ ਮੌਤਾਂ ਦਾ ਅੰਕੜਾ 3 ਲੱਖ ਤੋਂ ਪਾਰ
ਦੁਨੀਆ ਵਿਚ ਮਰਨ ਵਾਲਾ ਹਰ 13ਵਾਂ ਸ਼ਖਸ ਭਾਰਤੀ
ਦੇਸ਼ ’ਚ 4454 ਹੋਰ ਲੋਕਾਂ ਨੇ ਜਾਨ ਗਵਾਈ
Sponsored Links by Taboola