India 'ਚ ਹੋਵੇਗਾ SCO ਦੇਸ਼ਾਂ ਦਾ ਅਗਲਾ summit
SCO ਦੇਸ਼ਾਂ ਦਾ ਅਗਲਾ ਸਿਖਰ ਸੰਮੇਲਨ ਭਾਰਤ ਚ ਹੋਵੇਗਾ। ਇਸ ਵਾਰ ਉਜ਼ਬੇਕਿਸਤਾਨ ਦੇ ਸਮਰਕੰਦ ਚ ਸਿਖਰ ਸੰਮੇਲਨ ਹੋਇਆ ਸੀ। ਪੀਐੱਮ ਮੋਦੀ ਨੇ SCO ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਸ਼ਿਖਰ ਸੰਲਮੇਨ 'ਚ SCO ਦੇਸ਼ਾਂ ਵਿਚਾਲੇ ਹੋਰ ਤਾਲਮੇਲ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਸੀ।