ਭਾਰਤ 'ਚ ਹੋਈਆ ਕੋਰੋਨਾ ਬਲਾਸਟ, 24 ਘੰਟਿਆਂ ‘ਚ 69,921 ਨਵੇਂ ਕੇਸ , ਕੁੱਲ 36,91,167

Continues below advertisement
ਕੋਰੋਨਾ ਸੰਕਰਮਣ ਅਤੇ ਮੌਤਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਪਰ ਹੁਣ ਭਾਰਤ ਵਿੱਚ ਅਮਰੀਕਾ-ਬ੍ਰਾਜ਼ੀਲ ਨਾਲੋਂ ਕਈ ਗੁਣਾ ਤੇਜ਼ੀ ਨਾਲ ਕੇਸ ਵੱਧ ਰਹੇ ਹਨ।
Continues below advertisement

JOIN US ON

Telegram