India 'ਚ Corona ਦਾ ਕਹਿਰ ਤੇਜ਼, 24 ਘੰਟਿਆਂ 'ਚ ਦੇਖੋ ਕਿੰਨੇ ਮਰੀਜ਼ਾਂ ਦੀ ਹੋਈ ਮੌਤ

Continues below advertisement

ਭਾਰਤ 'ਚ ਹੁਣ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 40 ਲੱਖ ਦੇ ਕਰੀਬ ਪਹੁੰਚ ਗਿਆ। ਇਸ ਤੋਂ ਪਹਿਲਾਂ ਦੇਸ਼ 'ਚ ਤਿੰਨ ਸਤੰਬਰ ਨੂੰ 83,883 ਮਾਮਲੇ ਸਾਹਮਣੇ ਆਏ ਸਨ।ਭਾਰਤ 'ਚ ਕੋਰੋਨਾ ਕੇਸ ਰੋਜ਼ਾਨਾ ਤੇਜ਼ੀ ਨਾਲ ਵਧ ਰਹੇ ਹਨ। ਇਸ ਵੇਲੇ ਦੁਨੀਆਂ ਭਰ 'ਚ ਸਭ ਤੋਂ ਵੱਧ ਕੇਸ ਭਾਰਤ 'ਚ ਹੀ ਦਰਜ ਕੀਤੇ ਜਾ ਰਹੇ ਹਨ। 

Continues below advertisement

JOIN US ON

Telegram