ਕੋਰੋਨਾ ਨਾਲ ਜੰਗ ਲੜਨ ਲਈ ਭਾਰਤੀ ਫੌਜ ਦਾ ਅਪ੍ਰੇਸ਼ਨ ਨਮਸਤੇ ਸ਼ੁਰੂ

Continues below advertisement

ਭਾਰਤੀ ਫੌਜ ਦਾ ਆਪਰੇਸ਼ਨ ਨਮਸਤੇ ਸ਼ੁਰੂ
ਹਲਾਤ-ਏ-ਜੰਗ ਲੜਣ ਲਈ ਭਾਰਤੀ ਫੌਜ ਤਿਆਰ
ਚੰਡੀਗੜ੍ਹ ‘ਚ ਫੌਜ ਨੇ ਸ਼ੁਰੂ ਕੀਤਾ ਕੋਵਿਡ ਕੇਅਰ ਸੈਂਟਰ
100 ਬੈੱਡਿਡ ਕੋਵਿਡ ਕੇਅਰ ਸੈਂਟਰ ਨੂੰ ਕੀਤਾ ਔਪਰੇਸ਼ਨਲ 
PU ਦੇ ਇੰਟਰਨੈਸ਼ਨਲ ਹੋਸਟਲ ਨੂੰ ਕੇਅਰ ਸੈਂਟਰ ਬਣਾਇਆ 
ਵੈਸਟਨ ਕਮਾਂਡ ਵੱਲੋਂ ਤਿਆਰ ਕੀਤਾ ਗਿਆ ਕੇਅਰ ਸੈਂਟਰ
ਸਰਕਾਰੀ ਹਸਪਤਾਲ 16 ਅਤੇ 32 ਤੋਂ ਮਰੀਜ਼ ਹੋਣਗੇ ਰੈਫਰ
ਪੰਜਾਬ, ਹਰਿਆਣਾ, ਹਿਮਾਚਲ ‘ਚ ਵੀ ਫੌਜ ਦੇਵੇਗੀ ਸਹੂਲਤਾਂ

Continues below advertisement

JOIN US ON

Telegram