Petrol-Diesel 'ਤੇ ਮਹਿੰਗਾਈ ਦੀ ਮਾਰ, ਜਨਤਾ 'ਚ ਹਾਹਾਕਾਰ

ਵਿਰੋਧੀ ਧਿਰਾਂ ਪੈਟਰੋਲ ਦੇ ਰੇਟਾਂ ਨੂੰ ਇਸ ਤਰ੍ਹਾਂ ਲੱਗੀ ਅੱਗ ਤੇ ਸਰਕਾਰ ਨੂੰ ਘੇਰ ਰਹੀਆਂ ਨੇ ਭਾਰਤ
85 ਫੀਸਦ ਤੇਲ ਬਾਹਰੋਂ ਮੰਗਵਾਉੰਦਾ ਯਾਨਿ ਕਿ ਇਮਪੋਰਟ ਕਰਦਾ…ਵਿਰੋਧੀ ਸਵਾਲ ਖੜੇ ਕਰ ਰਹੇ ਨੇ ਕਿ ਘਰੇਲੂ ਕੱਚੇ ਤੇਲ ਦਾ ਉਤਪਾਦਨ ਬੀਜੇਪੀ ਸਰਕਾਰ ਚ ਪਹਿਲਾਂ ਨਾਲੋਂ ਵੀ ਘਟਿਆ ਜਿਸ ਦਾ ਨਤੀਜਾ ਜਨਤਾ ਭੁਗਤ ਰਹੀ.. ਹਾਲਿਕ ਕੀਮਤਾਂ ਜੋ ਬੇਤਹਾਸ਼ਾ ਵਾਧਾ ਹੋਇਆ …ਜੋ ਝਟਕੇ ਲੋਕਾਂ ਨੂੰ ਲੱਗ ਰਹੇ ਉਸ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਦਾ ਹਿੱਸਾ..ਤੇਲ ਦੀ ਕੀਮਤ ਚ ਟੈਕਸ ਦੇ ਗਣਿਤ ਤੇ ਗੌਰ ਕਰਨਾ ਹੋਵੇਗਾ

JOIN US ON

Telegram
Sponsored Links by Taboola