ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਸੀਤਾਰਾਮ ਯੇਚੂਰੀ ਨਾਲ ਕੀਤੀ ਮੁਲਾਕਾਤ

ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਸੀਪੀਆਈ ਐਮ ਲੀਡਰ ਸੀਤਾਰਾਮ ਯੇਚੂਰੀ ਨਾਲ ਮੁਲਾਕਾਤ ਕੀਤੀ ਹੈ. ਓਪੀ ਚੌਟਾਲਾ ਨੇ ਫਤਿਹਾਬਾਦ ਚ 25 ਸਤੰਬਰ ਨੂੰ ਹੋਣ ਵਾਲੀ INLD ਦੀ ਵੱਡੀ ਰੈਲੀ ਲਈ ਸੀਤਾਰਾਮ ਯੇਚੂਰੀ ਨੂੰ ਸੱਦਾ ਦਿੱਤਾ ਹੈ,,,ਕਾਬੀਲੇਗੋਰ ਹੈ ਕਿ ਜਨਨਾਇਕ ਚੌਧਰੀ ਦੇਵੀ ਲਾਲ ਦੀ ਜਯੰਤੀ 'ਤੇ 25 ਸਤੰਬਰ ਨੂੰ ਫਤਿਹਾਬਾਦ 'ਚ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਾਂ ਇਂਝ ਕਹਿ ਲਵੋ ਕਿ ਮੋਦੀ ਖਿਲਾਫ਼ ਯੂਨਾਇਟਡ ਫਰੰਟ ਤਿਆਰ ਹੋ ਰਿਹਾ ਹੈ,,. ਹੋਣ ਵਾਲੀ ਇਹ,,, ਸਨਮਾਨ ਦਿਵਸ ਰੈਲੀ ਸੂਬੇ 'ਚ ਹੀ ਨਹੀਂ ਸਗੋਂ ਦੇਸ਼ 'ਚ ਇਕ ਵੱਡੀ ਸਿਆਸੀ ਬਦਲਾਅ ਦੀ ਗਵਾਹ ਬਣੇਗੀ। ਇਹ ਦਾਅਵਾ ਇਨੈਲੋ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਪਹਿਲਾ ਹੀ ਕਰ ਚੁੱਕੇ ਨੇ ਹੈ. ਇਸ ਦਿਨ ਫਤਿਹਾਬਾਦ ਦੀ ਮਿੱਟੀ ਤੋਂ ਤੀਜਾ ਮੋਰਚਾ ਬਣਾਇਆ ਜਾਵੇਗਾ। ਇਸ ਸਨਮਾਨ ਰੈਲੀ ਚ ਕਈ ਰਾਸ਼ਟਰੀ ਪਾਰਟੀਆਂ ਦੇ ਆਗੂ ਸ਼ਿਰਕਤ ਕਰਨਗੇ ਤੇ ਇਸੇ ਦੇ ਤਹਿਤ ਲੀਡਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ.

JOIN US ON

Telegram
Sponsored Links by Taboola