ਹਰਿਆਣਾ 'ਚ ਖੱਟਰ ਸਰਕਾਰ ਮਜਬੂਤ ਹੈ ?

ਹਰਿਆਣਾ ਚ ਖੱਟਰ ਸਰਕਾਰ ਮਜ਼ਬੂਤ ਹੈ...ਇਹ ਦਾਅਵਾ ਕਰ ਰਹੇ ਨੇ JJP ਦੇ ਲੀਡਰ ਤੇ ਹਰਿਆਣਾ ਦੇ ਡਿਪਟੀ ਸੀਐੱਮ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਚੌਟਾਲਾ.....ਹੁਣ ਕੈਮਰੇ ਤੇ ਇਹ ਮੰਨਣ ਜਾਂ ਨਾ....ਪਰ ਇਹ ਵੀ ਬਾਖੂਬੀ ਸਮਝਦੇ ਨੇ ਕਿ ਖਤਰਾ ਤਾਂ ਮੰਡਰਾ ਰਿਹਾ ਹੈ....ਕਿਉਂਕਿ ਪੰਜਾਬ ਚ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਰਿਆਣਾ ਦੀ ਜੜ੍ਹਾਂ ਚ ਵੀ ਪਹੁੰਚ ਚੁੱਕਾ ਹੈ..

JOIN US ON

Telegram
Sponsored Links by Taboola