Kullu 'ਚ ਥੱਪੜੋ-ਥੱਪੜੀ ਹੋਈ ਪੁਲਿਸ 'ਤੇ ਜੈਰਾਮ ਠਾਕੁਰ ਦੀ ਵੱਡੀ ਕਾਰਵਾਈ
ਹਿਮਾਚਲ ਪੁਲਿਸ ਆਪਸ ‘ਚ ਹੋਈ ਸੀ ਥੱਪੜੋ-ਥੱਪੜੀ
ਨਤਿਨ ਗਡਕਰੀ ਦੇ ਦੌਰੇ ਦੌਰਾਨ ਹੋਈ ਸੀ ਕੁੱਟਮਾਰ
CM ਸਿਕਿਓਰਿਟੀ ਦੇ ਮੁਲਾਜ਼ਮ ਤੇ SP ਕੁੱਲੂ ਆਪਸ ‘ਚ ਭਿੜੇ ਸਨ
SP ਕੁੱਲੂ ਗੌਰਵ ਸਿੰਘ ਨੂੰ ਕੀਤਾ ਗਿਆ ਸਸਪੈਂਡ
SP ਨੇ CM ਸਿਕਿਓਰਿਟੀ ‘ਚ ਲੱਗੇ ਅਫਸਰ ਨੂੰ ਜੜਿਆ ਸੀ ਥੱਪੜ
ਪੁਲਿਸ ਮੁਲਾਜ਼ਮ ਬਲਵੰਤ ਸਿੰਘ ਨੇ ਮਾਰੀ ਸੀ SP ਦੇ ਲੱਤ
ਮੁਲਾਜ਼ਮ ਬਲਵੰਤ ਸਿੰਘ ਨੂੰ ਵੀ ਕੀਤਾ ਗਿਆ ਸਸਪੈਂਡ
ASP ਬ੍ਰਜੇਸ਼ ਸੂਦ ਦਾ ਕੀਤਾ ਗਿਆ ਤਬਾਦਲਾ
CM ਸੁਰੱਖਿਆ ‘ਚ ਸੂਦ ਦੀ ਥਾਂ ਪੁਨੀਤ ਰਘੂ ਨੂੰ ਲਾਇਆ
ਨਿਤਿਨ ਗਡਕਰੀ ਸੜਕ ਕੰਢੇ ਖੜੇ ਲੋਕਾਂ ਨਾਲ ਮਿਲਣ ਲਈ ਰੁਕੇ ਸਨ
ਨਿਤਿਨ ਗਡਕਰੀ ਦੇ ਨਾਲ ਮੁੱਖ ਮੰਤਰੀ ਜੈ ਰਾਮ ਵੀ ਮੌਜੂਦ ਸਨ
ਭੁੰਤਰ ਏਅਰਪੋਰਟ ਤੋਂ ਮਨਾਲੀ ਵੱਲ ਜਾ ਰਿਹਾ ਸੀ ਕਾਫਿਲਾ
Tags :
Kullu