'ਤਿਓਹਾਰ ਦੇ ਦਿਨ ਵੀ ਸਰਹੱਦ 'ਤੇ ਤੈਨਾਤ ਜਵਾਨ'

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਜਵਾਨਾਂ ਨਾਲ ਦੀਵਾਲੀ ਦੇ ਜਸ਼ਨ ਮਨਾਏ,,,ਪ੍ਰਧਾਨ ਮੰਤਰੀ ਅੱਜ ਜੈਸਲਮੇਰ ਦੇ ਲੋਂਗੋਵਾਲ ਚ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਉਣ ਪਹੁੰਚੇ ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਵਿਪਿਨ ਰਾਵਤ, ਸੈਨਾ ਪ੍ਰਮੁੱਖ ਐਮ ਐਣ ਨਰਵਾਣੇ ਬੀਐਸਐਫ ਦੇ ਮਹਾਨਿਰਦੇਸ਼ਕ ਰਾਕੇਸ਼ ਅਸਥਾਨਾ ਵੀ ਮੌਜੂਦ ਰਹੇ,,ਦੀਵਾਲੀ ਮੌਕੇ  ਪ੍ਰਧਾਨ ਮੰਤਰੀ ਨੇ ਜਵਾਨਾਂ ਦੇ ਮੁੰਹ ਮੀਠਾ ਕਰਵਾਇਆ,,,,ਦੇਸ਼ ਦੇ ਜਵਾਨਾਂ ਦੇ ਬਲਦੀਨ ਨੂੰ ਸਲਾਮ ਕੀਤਾ,,,ਪਿਛਲ਼ੇ ਸਾਲ 27 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਜੋਰੀ ਚ ਜਵਾਨਾਂ ਨਾਲ ਦੀਵਾਲੀ ਮਨਾਈ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਮੰਤਰੀ ਫੋਜ ਦੀ ਵਰਦੀ ਚ ਜਵਾਨਾਂ  ਚ ਪਹੂੁੰਚੇ ਤੇ ਮਿਠਾਈ ਖੁਆਕੇ ਦੇਸ਼ ਦੇ ਬਹਾਦੁਰ ਜਵਾਨਾਂ ਦਾ ਹੌਂਸਲ ਵਧਾਇਆ

JOIN US ON

Telegram
Sponsored Links by Taboola