Kangana ਦਾ ਪੰਗਾ ਜਾਰੀ ਹੈ....ਰਾਜਪਾਲ ਕੋਲ ਪਹੁੰਚੀ ਸ਼ਿਵ ਸੈਨਾ ਦੀ ਸ਼ਿਕਾਇਤ
ਅਦਾਕਾਰਾ ਕੰਗਨਾ ਰਨੌਤ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ। BMC ਵੱਲੋਂ ਦਫ਼ਤਰ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਕੰਗਨਾ ਰਨੌਤ ਨੇ ਆਪਣਾ ਪੱਖ ਰੱਖਿਆ। ਕੰਗਨਾ ਨੇ ਕਿਹਾ ਮੇਰੇ ਨਾਲ ਬੇਇਨਸਾਫ਼ੀ ਹੋਈ ਤੇ ਮੈਨੂੰ ਉਮੀਦ ਕਿ ਨਿਆਂ ਜ਼ਰੂਰ ਮਿਲੇਗਾ। ਇਸ ਦੌਰਾਨ ਸ਼ਿਵਸੈਨਾ 'ਤੇ ਕੰਗਨਾ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।