ਕਾਰਤਿਕ ਆਰੀਅਨ ਨੇ ਆਪਣੇ ਨਾਨਾ ਨੂੰ ਖੋਇਆ , ਝਲਕਿਆ ਅਦਾਕਾਰ ਦਾ ਦਰਦ
#KartikAaryan #KartikAaryanGrandfather #RIP
ਅਦਾਕਾਰ ਕਾਰਤਿਕ ਆਰੀਅਨ ਦੇ ਪਰਿਵਾਰ ਤੋਂ ਦੁੱਖ ਦੀ ਖ਼ਬਰ ਆਈ ਹੈ.ਕਾਰਤਿਕ ਆਰੀਅਨ ਦੇ ਨਾਨਾ ਦਾ ਦੇਹਾਂਤ ਹੋ ਗਿਆ ਹੈ. ਕਾਰਤਿਕ ਨੇ ਇਸ ਦੀ ਜਾਣਕਾਰੀ ਖੁਦ ਸਾਂਝੀ ਕੀਤੀ ਹੈ.
Tags :
Kartik Aaryan Kartik Kartik Aaryan Grand Father Kartik Aaryan Grand Father Died Kartik Aaryan News ਕਾਰਤਿਕ ਆਰੀਅਨ ਨੇ ਆਪਣੇ ਨਾਨਾ ਨੂੰ ਖੋਇਆ