ਕਾਵੜ ਲੈ ਕੇ ਆ ਰਹੇ ਕਾਵੜੀਆਂ ਨੂੰ ਆਇਆ ਗੁੱਸਾ, ਸਕੂਲ ਵੈਨ ਦੀ ਕੀਤੀ ਭੰਨ੍ਹ ਤੋੜ
ਕਾਵੜ ਲੈ ਕੇ ਆ ਰਹੇ ਕਾਵੜੀਆਂ ਨੂੰ ਆਇਆ ਗੁੱਸਾ, ਸਕੂਲ ਵੈਨ ਦੀ ਕੀਤੀ ਭੰਨ੍ਹ ਤੋੜ
ਸਕੂਲ ਵੈਨ ਦੀ ਤੋੜ ਫੋੜ ਕਰਨ ਦੀਆ ਇਹ ਤਸਵੀਰਾਂ ਫਤਿਹਾਬਾਦ ਦੀਆ ਹਨ । ਜਿਥੇ ਕਾਵੜ ਲੈ ਕੇ ਆ ਰਹੇ ਨੋਜਵਾਨਾ ਦੇ ਨਾਲ ਸਕੂਲ ਵੈਨ ਚਾਲਕ ਦੀ ਬਹਿਸ ਹੋ ਗਈ ... ਅਤੇ ਨੋਜਵਾਨਾ ਨੇ ਸਕੂਲ ਵੈਨ ਦੀ ਭੰਨ ਤੋੜ ਕਰ ਦਿਤੀ .. ਕਾਵੜੀਆ ਨੇ ਆਰੋਪ ਲਾਇਆ ਹੈ ਕਿ ਵੈਨ ਵਾਲੇ ਦੀ ਗਲਤੀ ਨਾਲ ਕਾਵੜ ਖੰਡਿਤ ਹੋਈ ਹੈ .. ਸਕੂਲ ਵੈਨ ਚਾਲਕ ਨੇ ਵੀ ਆਪਣਾ ਪੱਖ ਰਖਿਆ ਹੈ। ਪੁਲਿਸ ਨੇ ਮੋਕੇ ਉੱਤੇ ਪਹੁੰਚ ਕੇ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ। ਕਾਂਵੜ ਲੈ ਕੇ ਆ ਰਹੇ ਨੋਜਵਾਨਾਂ ਨੇ ਕਿਹਾ ਹੈ ਕਿ ਸਕੂਲ ਵੈਨ ਚਾਲਕ ਦੀ ਗਲਤੀ ਨਾਲ ਕਾਂਵੜ ਖੰਡਿਤ ਹੋ ਗਈ ਹੈ । ਜਿਸ ਕਾਰਨ ਇਹ ਸਬ ਹੋਇਆ ਹੈ ।