ਰਾਮ ਰਹੀਮ 'ਤੇ ਪੱਛੇ ਸਵਾਲ ਦਾ ਜਵਾਬ ਦੇਣ ਤੋਂ ਭੱਜੇ ਖੱਟਰ
ਰਾਮ ਰਹੀਮ ਦੀ ਕੋਵਿਡ ਰਿਪੋਰਟ ‘ਤੇ ਸਸਪੈਂਸ !
ਹਨੀਪ੍ਰੀਤ ਨਹੀਂ ਬਣੇਗੀ ਰਾਮ ਰਹੀਮ ਦੀ ਅਟੈਂਡੈਂਟ
ਮੇਦਾਂਤਾ ਹਸਪਤਾਲ ਨੇ ਅਟੈਂਡੈਂਟ ਨੂੰ ਹਟਾਇਆ
ਨੈਗਟਿਵ ਜਾਂ ਪੌਜ਼ੀਟਿਵ, ਰਿਪੋਰਟ ‘ਤੇ ਸਸਪੈਂਸ
ਮੁੱਖ ਮੰਤਰੀ ਤੋਂ ਪੁੱਛਿਆ ਗਿਆ ਰਾਮ ਰਹੀਮ ਵਾਲਾ ਸਵਾਲ
ਮਨੋਹਰ ਲਾਲ ਖੱਟਰ ਨੂੰ ਨਹੀਂ ਆਇਆ ਕੋਈ ਜਵਾਬ
ਰੇਪ ਕੇਸ ‘ਚ ਸਜ਼ਾਯਾਫਤਾ ਹੈ ਗੁਰਮੀਤ ਰਾਮ ਰਹੀਮ
26 ਦਿਨਾਂ ‘ਚ ਰਾਮ ਰਹੀਮ 4 ਵਾਰ ਜ਼ੇਲ੍ਹ ਤੋਂ ਆਇਆ ਬਾਹਰ
ਕੋਵਿਡ ਹੋਣ ਦੇ ਬਹਾਨੇ ਜ਼ੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
ਜ਼ੇਲ੍ਹ ਦੇ ਹਸਪਤਾਲ ‘ਚ ਕਿਉੰ ਨਹੀਂ ਹੁੰਦਾ ਇਲਾਜ-ਜਗੀਰ ਕੌਰ
ਵਾਰ-ਵਾਰ ਰਾਮ ਰਹੀਮ ਨੂੰ ਬਾਹਰ ਲਿਆਉਣ ਦੀ ਲੋੜ-ਜਗੀਰ ਕੌਰ
SGPC ਪ੍ਰਧਾਨ ਨੇ ਹਰਿਆਣਾ ਸਰਕਾਰ ‘ਤੇ ਚੁੱਕੇ ਸਵਾਲ
‘ਸਰਕਾਰਾਂ ਅਜਿਹਾ ਕੁਝ ਨਾ ਕਰਨ ਜਿਸ ਨਾਲ ਹਿਰਦੇ ਵਲੂੰਧਰੇ ਜਾਣ’