Kinnaur ਹਾਦਸੇ ਦੀ ਲਪੇਟ 'ਚ ਆਈ Bus 'ਚੋਂ ਮਿਲਿਆ ਇੱਕ ਬੈਗ, ਵੇਖੋ 'ਚੋਂ ਕੀ ਨਿਕਲਿਆ ?
Continues below advertisement
ਹਿਮਾਚਲ ਦੇ ਕਿਨੌਰ ਹਾਦਸੇ ਵਿੱਚ ਹੁਣ ਤੱਕ 16 ਦੀ ਮੌਤ
14 ਲੋਕਾਂ ਨੂੰ ਬਚਾਇਆ ਗਿਆ, ਰੈਸਕਿਊ ਔਪ੍ਰੇਸ਼ਨ ਜਾਰੀ
14 ਲੋਕਾਂ ਨੂੰ ਬਚਾਇਆ ਗਿਆ, ਰੈਸਕਿਊ ਔਪ੍ਰੇਸ਼ਨ ਜਾਰੀ
ਹਾਦਸੇ 'ਚ ਲਾਪਤਾ ਲੋਕਾਂ ਦਾ ਮਿਲਿਆ ਸਮਾਨ
ਪਹਾੜ ਤੋਂ ਚੱਟਾਣਾਂ ਡਿੱਗਣ ਕਾਰਨ ਵਾਪਰਿਆ ਹਾਦਸਾ
ਨਿਗੁਲਸਰੀ ਦੇ ਨੇੜੇ NH5 ‘ਤੇ ਹਾਦਸਾ ਹੋਇਆ
ਹਾਲੇ ਵੀ 15 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ
ITBP, NDRF ਵੱਲੋਂ ਰੈਸਕਿਊ ਔਪਰੇਸ਼ਨ ਜਾਰੀ
1 ਬੱਸ, 3 ਕਾਰਾਂ ਤੇ 1 ਟਿੱਪਰ ਮਲਬੇ ਹੇਠ ਦਬੇ ਹੋਏ
ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ
ਗੰਭੀਰ ਜ਼ਖਮੀਆਂ ਨੂੰ ਦਿੱਤੇ ਜਾਣਗੇ 50 ਹਜ਼ਾਰ ਰੁਪਏ

ਹਾਦਸੇ ਵਾਲੀ ਥਾਂ 'ਤੇ ਅਜੇ ਵੀ ਡਿੱਗ ਰਹੀਆਂ ਚੱਟਾਣਾਂ
ਚੱਟਾਣਾਂ ਡਿੱਗਣ ਕਾਰਨ ਰੈਸਕਿਊ ਔਪਰੇਸ਼ਨ ਹੁੰਦਾ ਪ੍ਰਭਾਵਿਤ
Continues below advertisement
Tags :
Kinnaur