Kinnaur Landslide - ਮੌਕੇ 'ਤੇ ਪਹੰਚਿਆਂ ABP Sanjha, ਵੇਖੋ ਤਾਜ਼ਾ ਹਾਲਾਤ
Sarfaraz Singh
Updated at:
12 Aug 2021 12:19 PM (IST)
Download ABP Live App and Watch All Latest Videos
View In Appਹਿਮਾਚਲ ਦੇ ਕਿਨੌਰ ਹਾਦਸੇ ਵਿੱਚ ਹੁਣ ਤੱਕ 13 ਦੀ ਮੌਤ
13 ਲੋਕਾਂ ਨੂੰ ਬਚਾਇਆ ਗਿਆ, ਰੇਸਕਿਊ ਆਪ੍ਰੇਸ਼ਨ ਜਾਰੀ
ਪਹਾੜ ਤੋਂ ਚੱਟਾਨ ਡਿੱਗਣ ਕਾਰਨ ਵਾਪਰਿਆ ਹਾਦਸਾ
ਨਿਗੁਲਸਰੀ ਦੇ ਨੇੜੇ NH5 ‘ਤੇ ਹਾਦਸਾ ਹੋਇਆ
ਰਾਤ ਸਮੇਂ ਰਾਹਤ ਤੇ ਬਚਾਅ ਕਾਰਜ ਨੂੰ ਰੋਕਿਆ ਗਿਆ ਸੀ
ਹਾਲੇ ਵੀ 30 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ
ITBP, NDRF ਵੱਲੋਂ ਰੇਸਕਿਊ ਆਪ੍ਰੇਸ਼ਨ ਜਾਰੀ
1 ਬੱਸ, 3 ਕਾਰਾਂ ਤੇ 1 ਟਿੱਪਰ ਮਲਬੇ ਹੇਂਠ ਦਬੇ ਹੋਏ