Kinnaur Landslide- ਪਹਾੜ ਤੋਂ ਪੱਥਰ ਡਿੱਗਣ ਕਾਰਨ ਰੇਸਕਿਊ ਆਪ੍ਰੇਸ਼ਨ ਥੋੜੀ ਦੇਰ ਰੁਕਿਆ
ਕਿੰਨੌਰ ਹਾਦਸੇ ਵਿੱਚ 2 ਹੋਰ ਲਾਸ਼ਾਂ ਬਰਾਮਦ
ਹੁਣ ਤੱਕ 16 ਲੋਕਾਂ ਦੀ ਮੌਤ, ਰੇਸਕਿਊ ਆਪ੍ਰੇਸ਼ਨ ਜਾਰੀ
16 ਲੋਕਾਂ ਦੇ ਹਾਲੇ ਹੋਰ ਦਬੇ ਹੋਣ ਦਾ ਖਦਸ਼ਾ
ਬੁੱਧਵਾਰ ਨੂੰ ਪਹਾੜ ਤੋਂ ਚੱਟਾਨ ਡਿੱਗਣ ਕਾਰਨ ਵਾਪਰਿਆ ਹਾਦਸਾ
ITBP, NDRF ਵੱਲੋਂ ਰੇਸਕਿਊ ਆਪ੍ਰੇਸ਼ਨ ਜਾਰੀ
1 ਬੱਸ, 3 ਕਾਰਾਂ ਤੇ 1 ਟਿੱਪਰ ਚੱਟਾਣ ਦੀ ਲਪੇਟ ਵਿੱਚ ਆਏ
ਬਦਬੂ ਤੋਂ ਲਾਸ਼ਾਂ ਦਾ ਅੰਦਾਜ਼ਾ ਲਗਾਇਆ ਜਾ ਰਿਹਾ