Breaking : ਕਿਸਾਨਾਂ ਨੇ ਦੁੱਧ ਭੇਜਿਆ ਲੰਗਰ 'ਚ,ਸਹਿਕਾਰੀ ਸੰਸਥਾਵਾਂ ਨੇ ਨਹੀ ਲਿਆ 100 ਰੁ Kilo

ਕਿਸਾਨਾਂ ਦਾ ਸਹਿਕਾਰੀ ਸੰਸਥਾਵਾਂ ਨੂੰ 100 ਰੁ ਪ੍ਰਤੀ ਕਿੱਲੋ ਦੁੱਧ ਵੇਚਣ ਦਾ ਫੈਸਲਾ

ਸਹਿਕਾਰੀ ਸੰਸਥਾਵਾਂ ਦੇ ਸਪਲਾਇਰਜ਼ ਨੇ ਦੁੱਧ ਖਰੀਦਣ ਤੋਂ ਕੀਤਾ ਇਨਕਾਰ 
ਦੁੱਧ ਦੀ ਖਰੀਦ ਨਾ ਹੋਣ ‘ਤੇ ਕਿਸਾਨਾਂ ਲੰਗਰ ਲਈ ਭੇਜਿਆ ਦੁੱਧ
ਖੇਤੀ ਕਾਨੂੰਨ ਦੇ ਵਿਰੋਧ ‘ਚ ਕਿਸਾਨਾਂ ਨੇ ਲਿਆ ਹੈ ਫੈਸਲਾ
ਜੀਂਦ ਦੇ ਵੀਟਾ ਮਿਲਕ ਪਲਾਂਟ ‘ਚ ਨਿੱਤ ਡੇਢ ਲੱਖ ਲੀਟਰ ਦੁੱਧ ਆਉੰਦਾ

JOIN US ON

Telegram
Sponsored Links by Taboola