Uttarakhand Tunnel Rescue | ਜਾਣੋ ਕੌਣ ਨੇ ਟਨਲ ਐਕਸਪਰਟ ਪ੍ਰੋਫੈਸਰ ਅਰਨੋਲਡ ਡਿਕਸ

Uttarakhand Tunnel Rescue  | ਜਾਣੋ ਕੌਣ ਨੇ ਟਨਲ ਐਕਸਪਰਟ ਪ੍ਰੋਫੈਸਰ ਅਰਨੋਲਡ ਡਿਕਸ, ਜਿੰਨਾਂ ਨੇ ਔਪਰੇਸ਼ਨ 'ਚ ਨਿਭਾਈ ਅਹਿਮ ਭੂਮਿਕਾ, ਅਰਨੋਲਡ ਡਿਕਸ  ਜਿਨੇਵਾ 'ਚ ਕੌਮਾਂਤਰੀ ਟਨਲਿੰਗ ਅਤੇ ਅੰਡਰ ਗ੍ਰਾਊਂਡ ਸਪੇਸ ਐਸੋਸੀਏਸ਼ਨ ਦੇ ਮੁਖੀ ਨੇ, ਉਹ ਭੂਮੀਗਤ ਨਿਰਮਾਣ ਨਾਲ ਸਬੰਧਿਤ ਕਾਨੂੰਨੀ , ਵਾਤਾਵਰਣ , ਸਿਆਸੀ ਅਤੇ ਨੈਤਿਕ ਜੋਖ਼ਮਾਂ ਦੇ ਬਾਰੇ ਬਰੀਕੀ ਨਾਲ ਜਾਣਦੇ ਨੇ, ਉਹ ਇੰਜੀਨੀਅਰ ਵੀ ਨੇ ਅਤੇ ਵਕੀਲ ਵੀ, ਉਹ ਭੂਮੀਗਤ ਥਾਵਾਂ 'ਚ ਜਟਿਲ ਚੁਣੌਤੀਆਂ ਦੇ ਲਈ ਤਕਨੀਕੀ ਹੱਲ ਦਿੰਦੇ ਨੇ |

#ArnoldDix #UttarakhandTunnelRescue #Uttarakhand #TunnelRescue #PMModi #Uttarakhand

#uttarkashi #tunnel #uttarkashitunnel #RescueOperation   #ProfessorArnoldDix #International

#tunnellingexpert #Silkyaratunnel #Australia

JOIN US ON

Telegram
Sponsored Links by Taboola