Kumari Selja ਬਿਨ੍ਹਾਂ ਨਾਮ ਲਏ ਕਿਸਦੇ ਵੱਲ ਕੀਤਾ ਇਸ਼ਾਰਾ ?

Kumari Selja ਬਿਨ੍ਹਾਂ ਨਾਮ ਲਏ ਕਿਸਦੇ ਵੱਲ ਕੀਤਾ ਇਸ਼ਾਰਾ ?

ਕਾਂਗਰਸ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਨੂੰ ਨਿਰਾਸ਼ਾਜਨਕ ਕਰਾਰ ਦਿਤਾ ਅਤੇ ਕਿਹਾ ਕਿ ਪਾਰਟੀ ਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਉਸ ਨੂੰ ਸੱਤਾ ’ਚ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿਤਾ।

ਹੁਣ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ ਅਤੇ ਚੀਜ਼ਾਂ ਉਸ ਤਰ੍ਹਾਂ ਨਹੀਂ ਹੋਣਗੀਆਂ ਜਿਵੇਂ ਉਹ ਹੁਣ ਚਲ ਰਹੀਆਂ ਹਨ। ਸਿਰਸਾ ਤੋਂ ਲੋਕ ਸਭਾ ਮੈਂਬਰ ਸ਼ੈਲਜਾ ਨੇ ਕਿਹਾ, ‘‘ਨਤੀਜੇ ਨਿਰਾਸ਼ਾਜਨਕ ਹਨ। ਸਾਡੇ ਵਰਕਰ ਬਹੁਤ ਨਿਰਾਸ਼ ਹਨ... ਹੁਣ ਸਾਨੂੰ ਨਵੇਂ ਸਿਰੇ ਤੋਂ ਸੋਚਣਾ ਪਵੇਗਾ, ਚੀਜ਼ਾਂ ਉਸ ਤਰ੍ਹਾਂ ਨਹੀਂ ਚੱਲਣਗੀਆਂ ਜਿਵੇਂ ਉਹ ਹਨ।’’

 

JOIN US ON

Telegram
Sponsored Links by Taboola