ਸੋਚੀ-ਸਮਝੀ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਕੁਚਲਿਆ, SIT ਨੇ ਜਾਂਚ ਰਿਪੋਰਟ 'ਚ ਕੀਤਾ ਦਾਅਵਾ | Lakhimpur Kheri

SIT ਨੇ ਆਪਣੀ ਜਾਂਚ ਰਿਪੋਰਟ ਵਿੱਚ ਸਾਜਿਸ਼ ਦਾ ਦਾਅਵਾ ਕੀਤਾ  
SIT ਨੇ ਹੁਣ ਦੋਸ਼ੀਆਂ 'ਤੇ ਲਗਾਈਆਂ ਧਾਰਾਵਾਂ ਨੂੰ ਵੀ ਬਦਲ ਦਿੱਤਾ
 ਆਸ਼ੀਸ਼ ਮਿਸ਼ਰਾ ਸਣੇ 14 ਲੋਕਾਂ ਹਨ ਮਾਮਲੇ ਚ ਦੋਸ਼ੀ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਹੈ ਆਸ਼ੀਸ਼ ਮਿਸ਼ਰਾ
ਹੁਣ ਗੈਰ ਇਰਾਦਾ ਕਤਲ ਕੇਸ ਦੀ ਬਜਾਏ ਹੱਤਿਆ ਦਾ ਕੇਸ ਚੱਲੇਗਾ
3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਚ ਕੁਚਲੇ ਸੀ ਕਿਸਾਨ
ਘਟਨਾ ਦੌਰਾਨ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੀਹੋਈ ਸੀ ਮੌਤ
 
 
 

JOIN US ON

Telegram
Sponsored Links by Taboola