ਉੱਤਰਾਖੰਡ ਦੇ ਸ਼ਹੀਦ ਜਵਾਨ Lance Naik Sanjay Bisht ਦੀ ਅੰਤਿਮ ਵਿਦਾਇਗੀ

Continues below advertisement

ਉੱਤਰਾਖੰਡ ਦੇ ਸ਼ਹੀਦ ਜਵਾਨ Lance Naik Sanjay Bisht ਦੀ ਅੰਤਿਮ ਵਿਦਾਇਗੀ

#Rajouri #Martyr #RIP #Tribute #sanjaybisht

ਰਾਜੌਰੀ ਮੁਕਾਬਲੇ 'ਚ ਸ਼ਹੀਦ ਹੋਏ ਉੱਤਰਾਖੰਡ ਦੇ ਸ਼ਹੀਦ ਜਵਾਨ  Lance Naik Sanjay Bisht  ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ |
Lance Naik Sanjay Bisht ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਘਰ ਨੈਨੀਤਾਲ ਵਿਖੇ ਕੀਤਾ ਗਿਆ |
ਸ਼ਹੀਦ ਨੂੰ ਸੈਨਿਕ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਵੱਡੀ ਗਿਣਤੀ ਲੋਕ ਸ਼ਹੀਦ ਦੇ ਅੰਤਿਮ ਦਰਸ਼ਨ ਕਰਨ ਤੇ ਸ਼ਰਧਾਂਜਲੀ ਦੇਣ ਪਹੁੰਚੇ 
Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram