ਲਾਰੇਂਸ ਬਿਸ਼ਨੋਈ ਦੇ 7 ਸ਼ੁਟਰਾਂ ਨੇ ਕੀਤਾ ਵੱਡਾ ਖੁਲਾਸਾ
Continues below advertisement
ਲਾਰੇਂਸ ਬਿਸ਼ਨੋਈ ਦੇ 7 ਸ਼ੁਟਰਾਂ ਨੇ ਕੀਤਾ ਵੱਡਾ ਖੁਲਾਸਾ
ਲਾਰੇਂਸ ਬਿਸ਼ਨੋਈ ਨੇ ਗੰਗਾਨਗਰ ਦੇ ਸੁਨੀਲ ਪਹਿਲਵਾਨ ਨੂੰ ਕਰਨਾ ਕਤਲ ।
ਸੁਨੀਲ ਪਹਿਲਵਾਨ ਨੇ ਵੱਡੇ ਆਰੋਪ ਲਗਾਏ ਹਨ । ਇਨਾ ਨੇ ਕਿਹਾ ਹੈ ਕਿ ਸਿਆਸੀ ਦੁਸ਼ਮਣੀ ਕਾਰਨ ਇਹ ਸਬ ਹੋ ਰਿਹਾ ਹੈ ।
ਸ੍ਰੀ ਗੰਗਾਨਗਰ ਦੇ ਵਿਚ ਉਨਾ ਦੇ ਮਾਮਾ ਵਿਧਾਇਕ ਰਹੇ ਹਨ ਜਿਸ ਕਾਰਨ ਉਨਾ ਦੀ ਸਿਆਸੀ ਦੁਸ਼ਮਣੀ ਲੀਡਰ ਅਸ਼ੋਕ ਚਾੰਡਕ ਦੇ ਨਾਲ ਹੈ । ਅਤੇ ਲਾਰੇੰਸ ਬਿਸ਼ਨੋਈ ਨਾਲ ਅਸ਼ੋਕ ਚਾੰਡਕ ਦੇ ਪਰਿਵਾਰ ਦੇ ਰਿਸ਼ਤੇ ਹਨ । ਅਤੇ ਲਾਰੇਂਸ ਨੇ ਇਹ ਸਬ ਉਸਦੇ ਕਹਿਣ ਤੇ ਯੋਜਨਾ ਬਣਾਈ ਸੀ । ਹਾਂਲਾਂਕਿ ਪੁਲਿਸ ਨੂੰ ਇਸਦੀ ਕੋਈ ਜਾਣਕਾਰੀ ਨਹੀ ਸੀ ਇਸ ਤੇ ਵੀ ਵਡੇ ਸਵਾਲ ਖੜੇ ਹੁੰਦੇ ਹਨ ।
Continues below advertisement